ਪੰਜਾਬ

punjab

By

Published : Apr 13, 2020, 6:10 PM IST

ETV Bharat / videos

ਸੁਰਿੰਦਰਪਾਲ ਸੀਬੀਆ ਨੇ ਆਪਣੀ ਜ਼ਮੀਨ ਅਤੇ ਘਰ ਨੂੰ ਆਈਸੋਲੇਸ਼ਨ ਵਾਰਡ ਬਣਾਉਣ ਦੀ ਕੀਤੀ ਪੇਸ਼ਕਸ਼

ਸੰਗਰੂਰ: ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸੀਬੀਆ ਨੇ ਕੋਰੋਨਾ ਵਾਇਰਸ ਦੇ ਚੱਲ ਰਹੇ ਸੰਕਟ ਦੇ ਵਿੱਚ ਆਪਣੀ ਜ਼ਮੀਨ ਅਤੇ ਆਪਣਾ ਘਰ ਆਈਸੋਲੇਸ਼ਨ ਬਣਾਉਣ ਦੇ ਲਈ ਪ੍ਰਸ਼ਾਸਨ ਨੂੰ ਪੇਸ਼ਕਸ਼ ਕੀਤੀ ਹੈ। ਸੁਰਿੰਦਰਪਾਲ ਸੀਬੀਆ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਇਸ ਸਮੇਂ ਪੂਰਾ ਭਾਰਤ ਸੰਕਟ ਦੇ ਵਿੱਚ ਹੈ ਅਤੇ ਇਸ ਸੰਕਟ ਦੀ ਘੜੀ ਦੇ ਵਿੱਚ ਉਹ ਪੰਜਾਬ ਸਰਕਾਰ ਦੇ ਨਾਲ ਖੜ੍ਹੇ ਹਨ ਅਤੇ ਪੰਜਾਬ ਦੇ ਲੋਕਾਂ ਲਈ ਉਹ ਜੋ ਵੀ ਕਰ ਸਕਦੇ ਹੋਏ, ਜ਼ਰੂਰ ਕਰਨਗੇ।

ABOUT THE AUTHOR

...view details