ਪੰਜਾਬ

punjab

ETV Bharat / videos

'ਲੰਗਰ ਬਾਬਾ' ਜਿਸ ਨੇ ਭੁੱਖਿਆਂ ਦਾ ਢਿੱਡ ਭਰਨ ਲਈ ਵੇਚੀ ਕਰੋੜਾਂ ਦੀ ਜ਼ਮੀਨ

By

Published : Feb 1, 2020, 11:31 PM IST

ਪੀਜੀਆਈ ਹਸਪਤਾਲ ਦੇ ਬਾਹਰ ਲੰਗਰ ਲਗਾਉਣ ਵਾਲੇ ਜਗਦੀਸ਼ ਲਾਲ ਆਹੂਜਾ ਜਿਨ੍ਹਾਂ ਨੂੰ ਲੰਗਰ ਵਾਲੇ ਬਾਬਾਜੀ ਵਜੋਂ ਵੀ ਜਾਣਿਆ ਜਾਂਦਾ ਹੈ। ਸਮਾਜ ਸੇਵਾ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਮੁਲਕ ਦੇ ਚੌਥੇ ਸਭ ਤੋਂ ਉੱਚੇ ਨਾਗਰਿਕ ਪੁਰਸਕਾਰ ਪਦਮਸ਼੍ਰੀ ਲਈ ਚੁਣਿਆ ਗਿਆ ਹੈ। ਪਦਮਸ਼੍ਰੀ ਲਈ ਚੁਣੇ ਜਾਣ ਤੋਂ ਬਾਅਦ ਜਗਦੀਸ਼ ਲਾਲ ਅਹੂਜਾ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ।

ABOUT THE AUTHOR

...view details