ਪੰਜਾਬ

punjab

ਮੰਡੀ ਗੋਬਿੰਦਗੜ੍ਹ ਦੇ ਫੋਕਲ ਪੁਆਇੰਟ ਦੇ ਗੋਦਾਮ 'ਚ ਖੜ੍ਹੇ ਤੇਲ ਦੇ ਟੈਂਕਰਾਂ ਨੂੰ ਲੱਗੀ ਅੱਗ

By

Published : Jan 2, 2020, 3:23 PM IST

Published : Jan 2, 2020, 3:23 PM IST

Updated : Jan 2, 2020, 6:22 PM IST

ਮੰਡੀ ਗੋਬਿੰਦਗੜ੍ਹ ਦੇ ਫੋਕਲ ਪੁਆਇੰਟ ਦੇ ਇੱਕ ਗੋਦਾਮ ਵਿੱਚ ਖੜ੍ਹੇ ਤੇਲ ਦੇ ਟੈਂਕਰਾਂ ਨੂੰ ਅੱਗ ਲੱਗ ਗਈ। ਇਸ ਵਿੱਚ ਦੋ ਬੰਦੇ ਗੰਭੀਰ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਕਾਫ਼ੀ ਦੇਰ ਬਾਅਦ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਗੁਦਾਮ ਦੇ ਵਿੱਚ ਕਾਲੇ ਤੇਲ ਦੇ ਚਾਰ ਟੈਂਕਰ ਖੜ੍ਹੇ ਸਨ ਜਿਨ੍ਹਾਂ ਨੂੰ ਅਚਾਨਕ ਅੱਗ ਲੱਗ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਫਾਇਰ ਅਫ਼ਸਰ ਮੰਡੀ ਗੋਬਿੰਦਗੜ੍ਹ ਜਗਜੀਤ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਫ਼ਿਲਹਾਲ ਕੁੱਝ ਨਹੀਂ ਪਤਾ ਲੱਗ ਸਕਿਆ। ਅੱਗ ਬੁਝਾਉਣ ਦੇ ਲਈ 12 ਦੇ ਕਰੀਬ ਫਾਇਰ ਬ੍ਰਿਗੇਟ ਨੇ ਗੱਡੀਆਂ ਬੁਲਾਈਆਂ ਗਈਆਂ।
Last Updated : Jan 2, 2020, 6:22 PM IST

ABOUT THE AUTHOR

...view details