ਸਾਨੂੰ ਮੁਆਵਜ਼ਾ ਨਹੀਂ ਘੱਗਰ ਦਾ ਪੱਕਾ ਹੱਲ ਚਾਹੀਦੈ
ਘੱਗਰ ਦਾ ਮੁੱਦਾ ਕਿਸਾਨਾਂ ਲਈ ਇੱਕ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ ਕਿਉਂਕਿ ਹਰ ਸਾਲ ਇਸਨੇ ਮੂਨਕ ਦੇ ਸਾਰੇ ਪਿੰਡਾਂ ਦਾ ਨੁਕਸਾਨ ਕਰਨਾ ਹੁੰਦਾ ਹੈ ਅਤੇ ਇਸ ਵਾਰ ਵੀ ਕਿਸਾਨਾ ਦੀ ਫ਼ਸਲ ਅਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਘੱਗਰ ਕਰ ਗਿਆ ਹੈ। ਜਿਸ ਤੋਂ ਬਾਅਦ ਹੁਣ ਕਿਸਾਨ ਸਰਕਾਰ ਤੋਂ ਸਿਰਫ ਇਹ ਮੰਗ ਕਰ ਰਹੇ ਹਨ ਕਿ ਸਾਨੂੰ ਕੋਈ ਇਸ 'ਤੇ ਮੁਆਵਜ਼ਾ ਨਹੀਂ ਚਾਹੀਦਾ ਸਾਨੂੰ ਤਾਂ ਸਿਰਫ਼ ਇਸ ਦਾ ਪੱਕਾ ਹੱਲ ਚਾਹੀਦਾ ਹੈ