ਪੰਜਾਬ

punjab

ਭਾਜਪਾ ਨੇ ਚੰਡੀਗੜ੍ਹ ਵਿਖੇ ਕੀਤੀ ਅਹਿਮ ਬੈਠਕ

By

Published : Jul 23, 2019, 3:52 AM IST

Updated : Jul 23, 2019, 5:53 PM IST

ਭਾਜਪਾ ਨੇ ਪੂਰੇ ਭਾਰਤ ਵਿੱਚ ਚੱਲ ਰਹੇ ਅਭਿਆਨ ਤਹਿਤ ਚੰਡੀਗੜ੍ਹ ਵਿਖੇ ਅਹਿਮ ਬੈਠਕ ਕੀਤੀ ਤੇ ਸਮਰਥਕਾਂ ਨੂੰ ਸੰਬੋਧਿਤ ਵੀ ਕੀਤਾ। ਇਸ ਬੈਠਕ ਦੀ ਅਗਵਾਈ ਕਰਨ ਲਈ ਕੇਂਦਰ ਤੋਂ ਦੁਸ਼ਅੰਤ ਗੌਤਮ ਪੁੱਜੇ ਇਸ ਮੌਕੇ ਭਾਜਪਾ ਦੇ ਚੰਡੀਗੜ੍ਹ ਦੇ ਪ੍ਰਧਾਨ ਵੀ ਮੌਜੁਦ ਸਨ। ਗੌਤਮ ਨੇ ਦੱਸਿਆ ਕਿ ਕਿਵੇਂ ਭਾਜਪਾ ਦੀ ਕਾਰਜ ਪ੍ਰਣਾਲੀ ਅੱਗੇ ਵੱਧ ਰਹੀ ਹੈ ਤੇ ਕਿਵੇਂ ਭਾਜਪਾ ਦੀ ਅਗਵਾਈ ਹੇਠ ਦੇਸ਼ ਤਰੱਕੀ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਹੋਰ ਵੀ ਲੋਕ ਭਾਜਪਾ ਨਾਲ ਜੁੜਨਗੇ ਤਾਂ ਪਾਰਟੀ ਦਾ ਤੇ ਦੇਸ਼ ਦਾ ਫਾਇਦਾ ਹੋਵੇਗਾ।
Last Updated : Jul 23, 2019, 5:53 PM IST

ABOUT THE AUTHOR

...view details