ਪੰਜਾਬ

punjab

ETV Bharat / videos

ਦੀਨਾਨਗਰ ਵਿੱਚ ਮੀਟਿੰਗ ਕਰਨ ਜਾ ਰਹੇ ਭਾਜਪਾ ਆਗੂਆਂ ਨੂੰ ਕਿਸਾਨਾਂ ਨੇ ਰੋਕਿਆ

By

Published : Dec 19, 2020, 11:45 AM IST

ਗੁਰਦਾਸਪੁਰ: ਸਥਾਨਕ ਹਲਕਾ ਦੀਨਾਨਗਰ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨਾਲ ਮੀਟਿੰਗ ਕਰਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਪਹੁੰਚੇ। ਜਿਸ ਦਾ ਕਿਸਾਨਾਂ ਨੇ ਵਿਰੋਧ ਕੀਤਾ। ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਕੜਾਕੇ ਦੀ ਠੰਢ 'ਚ ਧਰਨੇ 'ਤੇ ਡੱਟੇ ਹੋਏ ਹਨ ਤੇ ਇਹ ਲੁੱਕ ਲੁੱਕ ਮੀਟਿੰਗਾਂ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਜੇਕਰ ਕਿਸਾਨਾਂ ਦੀ ਨਹੀਂ ਸੁਣੀ ਗਈ ਤਾਂ ਉਹ ਬੀਜੇਪੀ ਦੇ ਵਰਕਰਾਂ ਦੇ ਘਰਾਂ ਦਾ ਵੀ ਘਿਰਾਓ ਕਰਨਗੇ। ਜ਼ਿਕਰਯੋਗ ਹੈ ਜ਼ਿਲ੍ਹਾ ਭਾਜਪਾ ਪ੍ਰਧਾਨ ਨੂੰ ਬਿਨ੍ਹਾਂ ਰੈਲੀ ਕੀਤੇ ਇੰਝ ਹੀ ਪਰਤਣਾ ਪਿਆ।

ABOUT THE AUTHOR

...view details