ਸਿੱਧੂ ਵੀ ਇੰਦਰਾ ਗਾਂਧੀ ਦੇ ਰਾਹ 'ਤੇ ਚੱਲ ਰਿਹੈ: ਮਜੀਠੀਆ - lok sabha election
ਅੰਮ੍ਰਿਤਸਰ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਆਗੂ ਚੋਣ ਪ੍ਰਚਾਰ ਦੇ ਨਸ਼ੇ 'ਚ ਇੰਨੇ ਕੁ ਖੁੱਭ ਗਏ ਹਨ ਕਿ ਉਹ ਧਾਰਮਿਕ ਥਾਵਾਂ ਨੂੰ ਵੀ ਸਿਆਸਤ ਵੱਲ ਲੈ ਜਾਂਦੇ ਹਨ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਸ਼ੋਭਾ ਯਾਤਰਾ ਦੇ ਦਰਸ਼ਨਾਂ ਦੌਰਾਨ ਕਾਂਗਰਸ ਤੇ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਿੱਧੂ ਵੀ ਇੰਦਰਾ ਗਾਂਧੀ ਦੇ ਰਾਹ 'ਤੇ ਚਲ ਰਿਹਾ ਹੈ।