ਪੰਜਾਬ

punjab

ETV Bharat / videos

ਜੇਲ੍ਹ ਅੰਦਰ ਖੁਦਕੁਸ਼ੀ ਮਾਮਲਾ: ਸੁਸਾਇਡ ਨੋਟ ਨੇ ਝੂਠੇ ਕੇਸ ਵਿੱਚ ਫਸਾਉਣ ਵਾਲੇ ਆੜ੍ਹਤੀ ਨੂੰ ਭਿਜਵਾਇਆ ਜੇਲ੍ਹ

By

Published : Jun 22, 2019, 5:07 AM IST

Updated : Jun 22, 2019, 9:08 AM IST

ਮਾਨਸਾ ਦੀ ਜੇਲ੍ਹ ਵਿੱਚ ਇੱਕ ਕੈਦੀ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਹੁਣ ਪੁਲੀਸ ਨੇ ਮ੍ਰਿਤਕ ਚਰਨਜੀਤ ਨੂੰ ਜੇਲ੍ਹ ਭਿਜਵਾਉਣ ਵਾਲੇ ਸੱਤਪਾਲ ਆੜ੍ਹਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਚਰਨਜੀਤ ਨਾਂਅ ਦੇ ਵਿਅਕਤੀ ਨੇ ਕੁਝ ਦਿਨ ਪਹਿਲਾਂ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਜੇਲ੍ਹ ਵਿੱਚ ਉਸ ਨੇ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ ਜਿਸ ਵਿੱਚ ਆੜ੍ਹਤੀਏ ਸੱਤਪਾਲ ਵੱਲੋਂ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਕਾਰਨ ਜੇਲ੍ਹ ਭਿਜਵਾਉਣ ਦੀ ਗੱਲ ਕਹੀ ਗਈ ਸੀ। ਇਸ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰਾਂ ਨੇ ਥਾਣੇ ਦਾ ਘਿਰਾਓ ਕਰਕੇ ਧਰਨਾ ਲਗਾਇਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ।
Last Updated : Jun 22, 2019, 9:08 AM IST

ABOUT THE AUTHOR

...view details