ਪੰਜਾਬ

punjab

By

Published : Dec 17, 2019, 4:25 PM IST

ETV Bharat / videos

ਜੋ ਹਾਰ ਦਾ ਸਾਹਮਣਾ ਕਰਦੇ ਹਨ,ਉਨ੍ਹਾਂ ਦੀ ਵੀ ਇੱਕ ਕਹਾਣੀ ਹੈ:ਪੁਨੀਤ ਇਸਰ

ਅਦਾਕਾਰ ਅਤੇ ਨਿਰਦੇਸ਼ਕ ਪੁਨੀਤ ਇਸਰ ਨੇ ਹੈਦਰਾਬਾਦ 'ਚ ਹੋਏ ਮਹਾਂਭਾਰਤ ਨਾਟਕ 'ਚ ਅਦਾਕਾਰ ਅਤੇ ਨਿਰਦੇਸ਼ਕ ਦੋਹਾਂ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ ਇਤਿਹਾਸ ਜੇਤੂਆਂ ਵੱਲੋਂ ਲਿਖਿਆ ਜਾਂਦਾ ਹੈ, ਪਰ ਜੋ ਹਾਰ ਦਾ ਸਾਹਮਣਾ ਕਰਦੇ ਹਨ,ਉਨ੍ਹਾਂ ਦੀ ਵੀ ਇੱਕ ਕਹਾਣੀ ਹੈ।

ABOUT THE AUTHOR

...view details