ਪੰਜਾਬ

punjab

ETV Bharat / videos

ਸੁਮਨ ਰਾਓ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸੀਆਂ ਕੁਝ ਖ਼ਾਸ ਗੱਲਾਂ

By

Published : Jan 23, 2020, 11:40 PM IST

ਮਿਸ ਵਰਲਡ ਏਸ਼ੀਆ 2019 ਰਹਿ ਚੁੱਕੀ ਸੁਮਨ ਰਾਓ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਖ਼ੂਬਸੂਰਤੀ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਬਾਹਰੀ ਖ਼ੂਬਸੂਰਤੀ ਹੀ ਜ਼ਰੂਰੀ ਨਹੀਂ ਹੁੰਦੀ, ਇਨਸਾਨ ਨੂੰ ਅੰਦਰੋਂ ਖ਼ੂਬਸੂਰਤ ਹੋਣਾ ਚਾਹੀਦਾ ਹੈ। ਸੁਮਨ ਰਾਓ ਨੇ ਆਪਣੇ ਕਰੀਅਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਇੱਕ ਮੱਧ ਵਰਗੀ ਪਰਿਵਾਰ ਤੋਂ ਆਉਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ABOUT THE AUTHOR

...view details