ਮੈਂ ਇਨਸਾਫ਼ ਦੀ ਲੜਾਈ ਲੜ ਰਿਹਾ ਹਾਂ: ਐਲੀ ਮਾਂਗਟ - I am fighting for justice:Elly Mangat
ਪੰਜਾਬੀ ਗਾਇਕ ਐਲੀ ਮਾਂਗਟ ਮੋਹਾਲੀ ਪੇਸ਼ੀ ਭੁਗਤਣ ਗਿਆ, ਇਸ ਮੌਕੇ ਐਲੀ ਮਾਂਗਟ ਨੇ ਮੀਡੀਆ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਉਹ ਇਨਸਾਫ਼ ਦੀ ਲੜਾਈ ਲੜ ਰਿਹਾ ਹੈ। ਹੋਰ ਕੀ ਕਿਹਾ ਐਲੀ ਮਾਂਗਟ ਨੇ ਉਸ ਲਈ ਵੇਖੋ ਵੀਡੀਓ...