ਖੇਤੀ ਕਾਨੂੰਨ ਰੱਦ ਹੋਣ ਉਤੇ ਕੀਤੀ ਗਈ ਦੀਪਮਾਲਾ - joy of canceling the Agrarian Act
ਮਾਨਸਾ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਖੇਤੀ ਕਾਨੂੰਨ ਰੱਦ ਕਰਵਾਏ ਜਾਣ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਜਿਸ ਤੋਂ ਬਾਅਦ ਮਾਨਸਾ ਵਿਖੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਇਸ ਜਿੱਤ ਦੀ ਖੁਸ਼ੀ ਦੀਵੇ ਜਗ੍ਹਾ ਕੇ ਮਨਾਈ ਗਈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਦਿਨ ਦੀ ਖੁਸ਼ੀ ਦੀਪਮਾਲਾ ਕਰਕੇ ਮਨਾਈ ਜਾਵੇ। ਉਨ੍ਹਾਂ ਦੱਸਿਆ ਕਿ ਉਹ ਸ਼ੰਘਰਸ਼ ਜਿੱਤਣ ਦੀ ਖੁਸੀ ਤਾਂ ਮਨਾ ਹੀ ਰਹੇ ਹਨ ਇਸ ਦੇ ਨਾਲ ਹੀ ਉਨ੍ਹਾਂ ਸ਼ੰਘਰਸ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਹੈ।
Last Updated : Feb 3, 2023, 8:33 PM IST