ਪੰਜਾਬ

punjab

20 ਮਰਲੇ ਜਗ੍ਹਾਂ ਪਿਛੇ ਚੱਲੀਆਂ ਅੱਧਾ ਦਰਜਨ ਗੋਲੀਆਂ

By

Published : Oct 3, 2019, 3:11 AM IST

ਤਰਨ ਤਾਰਨ ਦੇ ਨੌਸ਼ਹਿਰਾ ਪੰਨੂੰਆਂ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁੱਝ ਲੋਕਾਂ ਵੱਲੋਂ ਇੱਕ ਵਿਆਕਤੀ 'ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਹਮਲਾਵਰਾ ਵੱਲੋਂ ਉਸ ਵਿਅਕਤੀ ਤੇ ਲਗਭਗ 6 ਗੋਲੀਆਂ ਚਲਾਈਆ ਗਈਆਂ। ਜਾਣਕਾਰੀ ਮੁਤਾਬਕ ਹਮਲਾ ਸਤਨਾਮ ਸਿੰਘ ਨਾਂਅ ਦੇ ਵਿਅਕਤੀ 'ਤੇ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਸਤਨਾਮ ਦੀ ਚਲਦੀ ਗੱਡੀ ਉੱਤੇ ਹੀ 6 ਗੋਲੀਆਂ ਫਾਇਰ ਕੀਤੀਆਂ ਗਈਆਂ। ਪੁਲਿਸ ਨੇ ਸਤਨਾਮ ਦੇ ਬਿਆਨ ਦੇ ਅਧਾਰ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details