ਸੁਣੋ: ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੀ ਬੋਲੇ ਕਾਕਾ ਰਣਦੀਪ - ਸਹੁੰ ਚੁੱਕ ਸਮਾਗਮ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਨਵੀਂ ਟੀਮ ਤਿਆਰ ਹੋਣ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਜਾਰਤ ਵਾਲੇ ਕਈਂ ਮੰਤਰੀਆਂ ਦਾ ਪੱਤਾ ਕੱਟਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਨਾਲ ਹੀ ਕੁੱਝ ਨਵੇਂ ਚਿਹਰਿਆਂ ਦੇ ਸ਼ਾਮਿਲ ਹੋਣ ਦੀ ਉਮੀਦ ਵੀ ਲਗਾਈ ਜਾ ਰਹੀ ਹੈ।ਚੰਨੀ ਦੇ ਵਜ਼ੀਰਾਂ ਦੀ ਲਿਸਟ 'ਚ ਨਾਮ ਆਉਣ ਵਾਲੇ ਕਾਕਾ ਰਣਦੀਪ ਨਾਲ ਈਟੀਵੀ ਭਾਰਤ ਦੀ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਕਾਕਾ ਰਣਦੀਪ ਨੇ ਖੁਸ਼ੀ ਜਾਹਿਰ ਕੀਤੀ।
Last Updated : Sep 26, 2021, 8:10 PM IST