ਪੰਜਾਬ

punjab

ETV Bharat / videos

ਸੀਨੀਅਰ ਕਾਂਸਟੇਬਲ ਨੂੰ ਲੱਗੀ ਗੋਲੀ, ਰਜਿੰਦਰ ਹਸਪਤਾਲ ਜ਼ੇਰੇ ਇਲਾਜ਼

By

Published : Dec 27, 2019, 1:59 AM IST

ਪਟਿਆਲਾ 'ਚ ਉਸ ਵੇਲੇ ਸਨਸਨੀ ਦਾ ਮਾਹੌਲ ਬਣ ਗਿਆ ਜਦੋਂ ਡਿਉਟੀ 'ਤੇ ਤੈਨਾਤ ਸੀਨੀਅਰ ਕਾਂਸਟੇਬਲ ਨੂੰ ਗੋਲੀ ਲੱਗ ਗਈ। ਕਾਂਸਟੇਬਲ ਦੀ ਪਛਾਣ ਨਰਿੰਦਰ ਪਾਲ ਦੇ ਤੌਰ 'ਤੇ ਹੋਈ ਹੈ। ਨਰਿੰਦਰ ਪਾਲ ਦੇ ਗੱਲੇ 'ਤੇ ਗੋਲੀ ਲੱਗੀ ਹੈ। ਉਸ ਨੂੰ ਰਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡੀਐਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਗੋਲੀ ਕਿਵੇਂ ਲੱਗੀ ਇਸ ਗੱਲ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details