ਪੰਜਾਬ

punjab

ETV Bharat / videos

ਜਲੰਧਰ 'ਚ ਖਾਲੀ ਰਹੇ ਦਫ਼ਤਰ, ਮੁਲਾਜ਼ਮ ਗਏ ਸਮੂਹਿਕ ਛੁੱਟੀ 'ਤੇ

By

Published : Aug 20, 2020, 4:55 AM IST

ਜਲੰਧਰ: ਪੰਜਾਬ ਭਰ ਦੇ ਮੁਲਾਜ਼ਮ 19 ਅਗਸਤ ਤੋਂ 21 ਅਗਸਤ ਤੱਕ ਸਮੂਹਿਕ ਛੁੱਟੀ 'ਤੇ ਹਨ। ਆਪਣੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮ ਲਗਤਾਰ ਸੰਘਰਸ਼ ਦੇ ਰਾਹ 'ਤੇ ਹਨ। ਜਲੰਧਰ ਦੇ ਦਫ਼ਤਾਰਾਂ 'ਚ ਵੀ ਇਸ ਸੰਘਰਸ਼ ਦਾ ਅਸਰ ਵੇਖਣ ਨੂੰ ਮਿਲਿਆ। ਲਗਭਗ ਸਾਰੇ ਦਫ਼ਤਰਾਂ 'ਚੋਂ ਮੁਲਾਜ਼ਮ ਅੱਜ ਗੈਰ-ਹਾਜ਼ਰ ਰਹੇ। ਇਸ ਬਾਰੇ ਜੁਅਇੰਟ ਅਕੈਸ਼ਨ ਕਮੇਟੀ ਦੇ ਆਗੂ ਸੁਖਜੀਤ ਸਿੰਘ ਨੇ ਕਿਹਾ ਜਿੰਨ੍ਹਾਂ ਸਮਾਂ ਸਰਕਾਰ ਉਨ੍ਹਾਂ ਦੀ ਮੰਗਾਂ ਨਹੀਂ ਮੰਨ ਦੀ ਤਾਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

ABOUT THE AUTHOR

...view details