ਪੰਜਾਬ

punjab

ਵਿਧਾਇਕ ਜਗਤਾਰ ਸਿੰਘ ਜੱਗਾ ਦਾ ਯੂ-ਟਰਨ, ਆਪ 'ਚ ਕੀਤੀ ਵਾਪਸੀ

By

Published : Dec 4, 2020, 3:55 PM IST

ਚੰਡੀਗੜ੍ਹ: ਆਪਣੀ ਗ਼ਲਤੀ ਦਾ ਅਹਿਸਾਸ ਕਰਦਿਆਂ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਦੇ ਹੋਏ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਨੂੰ ਕਬੂਲਦਿਆਂ ਆਮ ਆਦਮੀ ਪਾਰਟੀ ਦੇ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਬਲ ਉੱਤੇ ਹੀ ਵੱਡੇ ਲੀਡਰ ਬਣੇ ਹਨ। ਕੁੱਝ ਲੋਕਾਂ ਵੱਲੋਂ ਪਾਰਟੀ ਪ੍ਰਤੀ ਭਰਮ ਪੈਦਾ ਕਰਨ ਦੇ ਕਾਰਨ ਹੀ ਉਹ ਪਾਰਟੀ ਤੋਂ ਦੂਰ ਹੋ ਗਏ ਸਨ ਅਤੇ ਹੁਣ ਉਹ ਇੱਕ ਵਾਰ ਫੇਰ ਪਾਰਟੀ ਵਿੱਚ ਆ ਕੇ ਇੱਕ ਆਮ ਵਲੰਟੀਅਰ ਵਜੋਂ ਕੰਮ ਕਰਨਗੇ।

ABOUT THE AUTHOR

...view details