ਮਲੇਰਕੋਟਲਾ: ਧਰਨਾ ਦੇਣ ਮਗਰੋਂ ਪਿੰਡ ਜਾ ਰਹੇ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ - Master motivator union
ਪੰਜਾਬ ਸਰਕਾਰ ਦੇ ਵਿਰੁਧ ਆਪਣੀਆਂ ਮੰਗਾਂ ਨੂੰ ਲੈ ਕੇ ਮਲੇਰਕੋਟਲਾ ਦੇ ਭੋਗੀਵਾਲ 'ਚ ਪਿਛਲੇ 14 ਦਿਨਾਂ ਤੋਂ ਮਾਸਟਰ ਮੋਟੀਵੇਟਰ ਯੂਨੀਅਨ ਵਰਕਰਾਂ ਨਾਲ ਧਰਨੇ 'ਤੇ ਬੈਠੇ 5 ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਨ੍ਹਾਂ 'ਚ ਇੱਕ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।