ਪੰਜਾਬ

punjab

ETV Bharat / videos

ਕੁੱਟਮਾਰ ਕਰਨ ਤੋਂ ਪਹਿਲਾਂ ਹੋ ਜਾਓ ਸਾਵਧਾਨ! ਦੇਖੋ ਕੀ ਘਟਨਾ ਵਾਪਰੀ...

By

Published : Jul 24, 2021, 7:50 PM IST

ਅੰਮ੍ਰਿਤਸਰ: ਕਿਸੇ ਦੀ ਕੁੱਟਮਾਰ ਕਰਨ ਤੋਂ ਪਹਿਲਾਂ ਸਾਵਧਾਨ ਤੇ ਉਸ ਦੀ ਗਲਤੀ ਦੀ ਪੁਸ਼ਟੀ ਕਰ ਲੈਣੀ ਚਾਹੀਦੀ ਹੈ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਜੋੜਾ ਫਾਟਕ ਇਲਾਕੇ ਤੋਂ ਸਾਹਮਣੇ ਆਇਆ ਹੈ ਜਿਥੇ ਮਨੀ ਨਾਮ ਦੇ ਸ਼ਖ਼ਸ ’ਤੇ ਇੱਕ ਛੋਟੀ ਬੱਚੀ ਨਾਲ ਛੇੜਛਾੜ ਦੇ ਇਲਜ਼ਾਮ ਲੱਗੇ ਸਨ। ਇਲਜ਼ਾਮ ਲੱਗਣ ਤੋਂ ਬਾਅਦ ਲੜਕੀ ਦੇ ਘਰ ਵਾਲਿਆਂ ਨੇ ਮਨੀ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਡਰਾਇਆ-ਧਮਕਾਇਆ। ਮਨੀ ਨੇ ਡਰ ਨਾਲ ਰੇਲਵੇ ਟਰੈਕ ’ਤੇ ਜਾ ਖੁਦਕੁਸ਼ੀ ਕਰ ਲਈ ਹੈ। ਉਥੇ ਹੀ ਪੀੜਤ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਜੇਕਰ ਉਹਨਾਂ ਦੇ ਪੁੱਤ ਦੀ ਗਲਤੀ ਸੀ ਤਾਂ ਪੁਲਿਸ ਵਿੱਚ ਸ਼ਿਕਾਇਤ ਕਿਉਂ ਨਹੀਂ ਦਿੱਤੀ ਗਈ।

ABOUT THE AUTHOR

...view details