ਪੂਣੇ-ਮੁੰਬਈ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 5 ਦੀ ਮੌਤ - ਪੂਣੇ-ਮੁੰਬਈ ਹਾਈਵੇਅ
ਖੰਡਾਲਾ ਨੇੜੇ ਪੁਣੇ-ਮੁੰਬਈ ਹਾਈਵੇਅ ਦੇ ਬੰਦ ਪੁਆਇੰਟ 'ਤੇ ਖੜ੍ਹੇ 6 ਮੋਟਰਸਾਇਕਲ ਸਵਾਰ ਵਿਅਕਤੀ ਟੈਂਪੂ ਦੀ ਚਪੇਟ ਵਿੱਚ ਆ ਗਏ। ਇਸ ਭਿਆਨਕ ਹਾਦਸੇ ਵਿੱਚ 5 ਲੋਕਾਂ ਐਤਵਾਰ ਰਾਤ ਨੂੰ ਇੱਕ ਟੈਂਪੂ ਹੇਠਾਂ ਕੁੱਚਲਣ ਤੋਂ ਬਾਅਦ ਮੌਤ ਹੋ ਗਈ, ਜੋ ਕਿ ਤੇਜ਼ ਰਫ਼ਤਾਰ ਵਿੱਚ ਆਪਣੇ ਵਾਲੇ ਪਾਸਿਓਂ ਮੁੜਦੇ ਸਮੇਂ ਉੱਲਟ ਗਿਆ। ਹਾਦਸੇ ਵਿੱਚ ਛੇਵੇਂ ਵਿਅਕਤੀ ਨੂੰ ਕਈ ਸੱਟਾਂ ਲੱਗੀਆਂ ਹਨ।