ਕਿਵੇਂ ਬਣਦੈ ਹਰਬਲ ਗੁਲਾਲ ਜਾਣੋਂ ਆਦਿਵਾਸੀ ਔਰਤਾਂ ਤੋਂ ਪੰਜ ਪੜਾਅ 'ਚ - herbal gulal in five steps from tribal women
ਆਦਿਵਾਸੀ ਔਰਤਾਂ ਤੋਂ 5 ਪੜਾਅ ਵਿੱਚ ਹਰਬਲ ਗੁਲਾਲ ਬਣਾਉਣ ਦੀ ਵਿਧੀ ਜਾਣੋਂ। ਤੁਸੀਂ ਇਸ ਵੀਡੀਓ ਦੇ ਜ਼ਰੀਏ ਘਰ ਵਿੱਚ ਹੀ ਹਰਬਲ ਗੁਲਾਲ ਬਣਾ ਸਕਦੇ ਹੋ। ਅਰਾਰੋਟ ਪਾਉਡਰ, ਮੈਰੀਗੋਲਡ, ਚੁਕੰਦਰ, ਲਾਲ ਭਾਜੀ ਅਤੇ ਹਰੇ ਭਾਜੀ ਤੋਂ ਗੁਲਾਲ ਬਣਾਇਆ ਜਾਂਦਾ ਹੈ।