ਪੰਜਾਬ

punjab

ETV Bharat / state

ਹੈਲੀਕਾਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ - ਉਚਾਈ

ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਦੀ ਸਰਹੱਦ 'ਤੇ ਪੈਂਦੇ ਪਿੰਡ ਹਾੜੀਆ ਵਿਖੇ ਆਰਮੀ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

ਹੈਲੀਕਾਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ
ਹੈਲੀਕਾਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ

By

Published : Aug 5, 2021, 9:33 PM IST

ਪਠਾਨਕੋਟ :ਪਠਾਨਕੋਟ ਦੇ ਹਾੜਾ ਪਿੰਡ ਦੇ ਨਾਲ ਲਗਦੇ ਆਰਮੀ ਏਵੀਏਸ਼ਨ ਦਾ ਐਡਵਾਂਸ ਲਾਈਟ ਹੈਲੀਕਾਪਟਰ ਧਰੁਵ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਾਣਕਾਰੀ ਦੇ ਮੁਤਾਬਕ ਹੈਲੀਕਾਪਟਰ ਦੇ ਪਾਇਲਟ ਨੂੰ ਉਡਾਣ ਦੇ ਦੌਰਾਨ ਤਕਨੀਕੀ ਖਰਾਬੀ ਨਜ਼ਰ ਆਈ, ਜਿਸ ਤੋਂ ਬਾਅਦ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਪੰਜਾਬ ਹਿਮਾਚਲ ਸਰਹੱਦ 'ਤੇ ਕਰਵਾਈ ਗਈ।

ਹੈਲੀਕਾਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ

ਆਰਮੀ ਦੇ ਇਸ ਧਰੁਵ ਹੈਲੀਕਾਪਟਰ ਨੇ ਮਮੂਨ ਕੈਂਟ ਤੋਂ ਉਡਾਣ ਭਰੀ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਹੈਲੀਕਾਪਟਰ ਬੜੀ ਘੱਟ ਉਚਾਈ 'ਤੇ ਉੱਡ ਰਿਹਾ ਸੀ ਅਤੇ ਉਡਾਣ ਦੇ ਦੌਰਾਨ ਹੈਲੀਕਾਪਟਰ ਦੇ ਪਾਇਲਟ ਵੱਲੋਂ ਇਸ ਨੂੰ ਥੱਲੇ ਉਤਾਰ ਦਿੱਤਾ ਗਿਆ।

ਇਹ ਵੀ ਪੜ੍ਹੋ:ਦੇਖੋ ਵੀਡੀਓ : ਇਨ੍ਹਾਂ ਦੇ ਸ਼ੌਂਕ ਅਵੱਲੇ, ਪੁਲਿਸ ਨੇ ਕਿਵੇਂ ਠੱਲ੍ਹੇ ?

ABOUT THE AUTHOR

...view details