ਪੰਜਾਬ

punjab

ETV Bharat / state

ਅੱਜ ਭੀਖੀ 'ਚ ਹੋਵੇਗੀ ਮਹਾਪੰਚਾਇਤ, ਤਿਆਰੀਆਂ ਮੁਕੰਮਲ - ਜਥੇਬੰਦੀਆਂ ਦੇ ਆਗੂ

ਸਥਾਨਕ ਭੀਖੀ ਕਸਬੇ ਦੀ ਮਹਾਂਪੰਚਾਇਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ । ਆਗੂਆਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਅਤੇ ਜਥੇਬੰਦੀਆਂ ਨੇ ਸਾਰੇ ਪ੍ਰਬੰਧ ਸਹੀ ਤਰੀਕੇ ਨਾਲ ਕਰ ਲਏ ਹਨ।

ਅੱਜ ਭੀਖੀ 'ਚ ਹੋਵੇਗੀ ਮਹਾਪੰਚਾਇਤ, ਤਿਆਰੀਆਂ ਮੁਕੰਮਲ
ਅੱਜ ਭੀਖੀ 'ਚ ਹੋਵੇਗੀ ਮਹਾਪੰਚਾਇਤ, ਤਿਆਰੀਆਂ ਮੁਕੰਮਲ

By

Published : Feb 17, 2021, 11:17 AM IST

ਮਾਨਸਾ: ਕੇਂਦਰ ਸਰਕਾਰ ਦੇ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ । ਜਿੱਥੇ ਪੰਜਾਬ ਅੰਦਰ ਧਰਨੇ ਚੱਲ ਰਹੇ ਹਨ। ਉਥੇ ਹੀ ਮਹਾਂਪੰਚਾਇਤਾਂ ਕੀਤੀਆਂ ਵੀ ਜਾ ਰਹੀਆਂ ਹਨ। ਅੱਜ ਸਥਾਨਕ ਭੀਖੀ ਕਸਬੇ ਦੀ ਮਹਾਂਪੰਚਾਇਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ । ਆਗੂਆਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਅਤੇ ਜਥੇਬੰਦੀਆਂ ਨੇ ਸਾਰੇ ਪ੍ਰਬੰਧ ਸਹੀ ਤਰੀਕੇ ਨਾਲ ਕਰ ਲਏ ਹਨ। ਉਨ੍ਹਾਂ ਨੇ ਦੱਸਿਆ ਕਿ ਪੱਤਰਕਾਰਾਂ ਅਤੇ ਜਥੇਬੰਦੀਆਂ ਦੇ ਆਗੂ ਲਈ ਸਟੇਜ ਅੱਗੇ ਇੱਕ ਗੈਲਰੀ ਬਣਾਈ ਗਈ ਹੈ ਅਤੇ ਸੂਬੇ ਦੇ ਸਾਰੇ ਆਗੂ ਸਟੇਜ ਉਪਰ ਮੌਜੂਦ ਰਹਿਣਗੇ।

ਅੱਜ ਭੀਖੀ 'ਚ ਹੋਵੇਗੀ ਮਹਾਪੰਚਾਇਤ, ਤਿਆਰੀਆਂ ਮੁਕੰਮਲ

ABOUT THE AUTHOR

...view details