ਪੰਜਾਬ

punjab

ETV Bharat / state

ਸ੍ਰੀ ਦੇਵੀ ਤਲਾਬ ਮੰਦਿਰ ਵਿਖੇ ਹੋਇਆ ਕੰਜਕ ਪੂਜਨ - ਕੰਜਕ ਪੂਜਨ

ਜਲੰਧਰ: ਚੇਤ ਮਾਹ ਦੇ ਸ਼ਕਤੀ ਪੀਠ ਸ੍ਰੀ ਸ਼ੀਤਲਾ ਮੰਦਰ ਵਿਖੇ ਚੇਤਰ ਮਾਂ ਦੇ ਨਰਾਤਿਆਂ ਵਿਚ ਅੱਜ ਦੁਰਗਾ ਅਸ਼ਟਮੀ ਤੇ ਕੰਜਕ ਪੂਜਨ ਕੀਤਾ ਗਿਆ। ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਦੇ ਨਾਲ ਹੀ ਸ਼ਹਿਰ ਦੇ ਹੋਰ ਸਾਰੇ ਮੰਦਰਾਂ ਵਿੱਚ ਵੀ ਭਗਤਾਂ ਨੇ ਮਾਂ ਅਤੇ ਅਰਾਧਿਆ ਦੇਵ ਅੱਗੇ ਸ਼ੀਸ਼ ਨਿਵਾਇਆ ਤੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਕਾਮਨਾ ਕੀਤੀ। ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਿਰ ਵਿਖੇ ਆਏ ਅਤੇ ਬੜੀ ਹੀ ਸ਼ਰਧਾ ਭਾਵ ਤੇ ਭਗਤਾਂ ਵਲੋਂ ਕੰਜਕ ਰੂਪ ਛੋਟੀ ਛੋਟੀ ਕੰਨਿਆਵਾਂ ਨੂੰ ਬਿਠਾ ਕੇ ਮਾਂ ਦੀ ਅਰਾਧਨਾ ਕੀਤੀ ਗਈ। ਮਾਨਤਾ ਹੈ ਕਿ ਮਾਂ ਦੀ ਪੂਜਾ ਅਰਚਨਾ ਕਰਨ ਤੋਂ ਭਗਤਾਂ ਦੇ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ।

ਸ੍ਰੀ ਦੇਵੀ ਤਲਾਬ ਮੰਦਿਰ ਵਿਖੇ ਹੋਇਆ ਕੰਜਕ ਪੂਜਨ

By

Published : Apr 20, 2021, 9:27 AM IST

ABOUT THE AUTHOR

...view details