ਹੁਸ਼ਿਆਰਪੁਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਉਮੀਦਵਾਰ ਇੰਦੂ ਬਾਲਾ ਦੇ ਹੱਕ ਵਿਚ ਰੋਡ ਸ਼ੋਅ ਕੱਢ ਰਹੇ ਹਨ। ਇਹ ਰੋਡ ਸ਼ੋਅ ਤਲਵਾੜਾ ਤੋਂ ਸ਼ੁਰੂ ਹੋ ਕੇ ਮੁਕੇਰੀਆਂ ਵੱਲ ਜਾਵੇਗਾ।
ਮੁਕੇਰੀਆਂ ਵਿੱਚ ਕੈਪਟਨ ਦਾ ਰੋਡ ਸ਼ੋਅ - ਮੁਕੇਰੀਆਂ
ਹੁਸ਼ਿਆਰਪੁਰ ਦੇ ਮੁਕੇਰੀਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਉਮੀਦਵਾਰ ਇੰਦੂ ਬਾਲਾ ਦੇ ਹੱਕ ਵਿਚ ਰੋਡ ਸ਼ੋਅ ਕੱਢ ਰਹੇ ਹਨ।
ਫ਼ੋਟੋ
ਦੱਸ ਦਈਏ, ਪੰਜਾਬ ਵਿੱਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਤੇ ਜਿਸ ਦੇ ਚੋਣ ਪ੍ਰਚਾਰ ਚੋਣ ਦਾ ਆਖ਼ਰੀ ਦਿਨ ਹੈ। ਇਸ ਤਹਿਤ ਹੀ ਮੁੱਖ ਮੰਤਰੀ ਚੋਣ ਪ੍ਰਚਾਰ ਲਈ ਮੁਕੇਰੀਆਂ ਪਹੁੰਚੇ। ਹੋਰ ਵੇਰਵੇ ਲਈ ਇੰਤਜ਼ਾਰ ਕਰੋ...