ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਬਣਨ ਦੇ ਐਲਾਨ ਤੋਂ ਪਹਿਲਾਂ ਹੀ ਮਿਸ਼ਨ ਸਮਰਥਨ ਚ ਜੁਟੇ ਨਵਜੋਤ ਸਿੱਧੂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਸਿੱਧੂ ਵਾਰੋ-ਵਾਰੀ ਹਰ ਵਿਧਾਇਕ ਤੇ ਹਰ ਵੱਡੇ ਕਾਂਗਰਸੀ ਚਿਹਰੇ ਦੇ ਘਰ ਜਾ ਕੇ ਉਨਾਂ ਨੂੰ ਮਿਲ ਰਹੇ ਨੇ । ਹਲਾਂਕਿ ਸਿੱਧੂ ਤੇ ਕੈਪਟਨ ਵਿਚਾਲੇ ਚਲੀ ਆ ਰਹੀ ਤਲਖ ਅਜੇ ਵੀ ਬਰਕਰਾਰ ਹੈ। ਇਸ ਵਿਚਾਲੇ ਮੀਡੀਆਂ ਚ ਕੈਪਟਨ ਵੱਲੋਂ ਇੱਕ ਵਾਰ ਫੇਲ ਲੰਚ ਡਿਪਲੋਮੈਸੀ ਦਾ ਦਾਅ ਖੇਡਣ ਦੀਆਂ ਖਬਰਾਂ ਆਈ। ਜਿੰਨਾਂ ਨੂੰ ਹੁਣ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਖਾਰਜ਼ ਕਰ ਦਿੱਤਾ ਹੈ।
ਕੈਪਟਨ ਦੇ ਲੰਚ ਸਬੰਧੀ ਮੀਡੀਆਂ ਦੀਆਂ ਖਬਰਾਂ ਨੂੰ ਰਵੀਨ ਠੁਕਰਾਲ ਨੇ ਕੀਤਾ ਖਾਰਜ਼ - ਲੰਚ ਦਾ ਸੱਦਾ
ਮੀਡੀਆ ਰਿਪੋਰਟਾਂ ਚ ਖਬਰਾਂ ਚੱਲ ਰਹੀਆਂ ਸਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 21 ਜੁਲਾਈ ਨੂੰ ਵਿਧਾਇਕ ਅਤੇ ਸੰਸਦ ਮੈਂਬਰਾਂ ਨੂੰ ਲੰਚ ਦਾ ਦਿੱਤਾ ਸੱਦਾ ਹੈ।ਪਰ ਹੁਣ ਇੰਨਾਂ ਰਿਪੋਰਟਾਂ ਨੂੰ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਖਾਰਜ਼ ਕਰ ਦਿੱਤਾ ਹੈ।
ਲੰਚ ਦਾ ਸੱਦਾ
ਮੀਡੀਆ ਚ ਚੱਲ ਰਹੀਆਂ ਖਬਰਾਂ ਮੁਤਾਬਿਕ ਜਾਣਕਾਰੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ 21 ਜੁਲਾਈ ਨੂੰ ਵਿਧਾਇਕ ਅਤੇ ਸੰਸਦ ਮੈਂਬਰਾਂ ਨੂੰ ਲੰਚ ਦਾ ਸੱਦਾ ਦਿੱਤਾ ਗਿਆ ਹੈ । ਪਰ ਇੰਨਾਂ ਖਬਰਾਂ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਖਾਰਜ਼ ਕਰ ਦਿੱਤਾ ਹੈ। ਨੂੰ
Last Updated : Jul 19, 2021, 4:18 PM IST