ਪੰਜਾਬ

punjab

'ਦੋ ਗਜ ਦੀ ਦੂਰੀ ਮਾਸਕ ਹੈ ਜਰੂਰੀ' ਲਘੂ ਫਿਲਮ ਰਾਹੀ ਕੀਤਾ ਜਾਵੇਗਾ ਲੋਕਾਂ ਨੂੰ ਜਾਗਰੂਕ

By

Published : Jun 10, 2021, 5:46 PM IST

ਫਿਲਮ ਦੇ ਡਾਇਰੈਕਟਰ ਅਤੇ ਐਕਟਰ ਅਰਵਿੰਦਰ ਭੱਟੀ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜਿੱਥੇ ਲੋਕ ਕਈ ਮਾਸਕ ਪਾਉਣ ਵਿੱਚ ਅਣਗਹਿਲੀ ਕਰਦੇ ਹਨ। ਇਸ ਸਬੰਧੀ ਲੋਕਾਂ ਨੂੰ ਸਮਝਾਉਣ ਅਤੇ ਸੁਚੇਤ ਕਰਨ ਲਈ 'ਦੋ ਗਜ ਦੀ ਦੂਰੀ ਮਾਸਕ ਹੈ ਜਰੂਰੀ' ਲਘੂ ਫ਼ਿਲਮ ਬਣਾਈ ਗਈ ਹੈ

'ਦੋ ਗਜ ਦੀ ਦੂਰੀ ਮਾਸਕ ਹੈ ਜਰੂਰੀ' ਲਘੂ ਫਿਲਮ ਰਾਹੀ ਕੀਤਾ ਜਾਵੇਗਾ ਲੋਕਾਂ ਨੂੰ ਜਾਗਰੂਕ
'ਦੋ ਗਜ ਦੀ ਦੂਰੀ ਮਾਸਕ ਹੈ ਜਰੂਰੀ' ਲਘੂ ਫਿਲਮ ਰਾਹੀ ਕੀਤਾ ਜਾਵੇਗਾ ਲੋਕਾਂ ਨੂੰ ਜਾਗਰੂਕ

ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੇ ਚੱਲਦੇ ਮਾਸਕ ਦੀ ਮਹੱਤਤਾ ਸੰਬਧੀ ਲੋਕਾ ਨੂੰ ਸੁਚੇਤ ਕਰਨ ਸਬੰਧੀ ਅੰਮ੍ਰਿਤਸਰ ਦੇ ਡਾਇਰੈਕਟਰ ਗੁਰਿੰਦਰ ਸਿੰਘ ਅਤੇ ਅਰਵਿੰਦਰ ਭੱਟੀ ਵੱਲੋਂ ਇੱਕ ਲਘੂ ਫਿਲਮ ਬਣਾਈ ਗਈ ਹੈ। ਇਸ ਲਘੂ ਫਿਲਮ ਦਾ ਨਾਂਅ ਹੈ "ਦੋ ਗਜ ਦੀ ਦੂਰੀ ਮਾਸਕ ਹੈ ਜਰੂਰੀ"। ਦੱਸ ਦਈਏ ਕਿ ਇਸ ਫਿਲਮ ਦਾ ਪੋਸਟਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਲੋ ਰਿਲੀਜ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਮੌਕੇ ਮਾਸਕ ਪ੍ਰਤੀ ਸੁਚੇਤ ਕਰਨ ਲਈ ਇਹ ਜੋ ਉਪਰਾਲਾ ਸਵੱਛ ਭਾਰਤ ਦੇ ਬ੍ਰਾਂਡ ਅੰਬੈਸਡਰ ਅਤੇ ਐਕਟਰ ਅਰਵਿੰਦਰ ਭੱਟੀ ਅਤੇ ਡਾਇਰੈਕਟਰ ਗੁਰਿੰਦਰ ਸਿੰਘ ਵਲੌ ਕੀਤਾ ਜਾ ਰਿਹਾ ਹੈ ਸ਼ਲਾਘਾਯੋਗ ਹੈ। ਇਸ ਨਾਲ ਸਮਾਜ ਨੂੰ ਚੰਗਾ ਸੰਦੇਸ਼ ਮਿਲੇਗਾ।

'ਦੋ ਗਜ ਦੀ ਦੂਰੀ ਮਾਸਕ ਹੈ ਜਰੂਰੀ' ਲਘੂ ਫਿਲਮ ਰਾਹੀ ਕੀਤਾ ਜਾਵੇਗਾ ਲੋਕਾਂ ਨੂੰ ਜਾਗਰੂਕ

ਲੋਕਾਂ ਨੂੰ ਜਾਗਰੂਕ ਕਰਨ ਲਈ ਬਣਾਈ ਗਈ ਫਿਲਮ

ਦੂਜੇ ਪਾਸੇ ਫਿਲਮ ਦੇ ਡਾਇਰੈਕਟਰ ਅਤੇ ਐਕਟਰ ਅਰਵਿੰਦਰ ਭੱਟੀ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜਿੱਥੇ ਲੋਕ ਕਈ ਮਾਸਕ ਪਾਉਣ ਵਿੱਚ ਅਣਗਹਿਲੀ ਕਰਦੇ ਹਨ। ਇਸ ਸਬੰਧੀ ਲੋਕਾਂ ਨੂੰ ਸਮਝਾਉਣ ਅਤੇ ਸੁਚੇਤ ਕਰਨ ਲਈ ਇਹ ਲਘੂ ਫ਼ਿਲਮ ਬਣਾਈ ਗਈ ਹੈ, ਕੁਝ ਮਿੰਟਾਂ ਦੀ ਇਸ ਫਿਲਮ ਰਾਹੀ ਲੋਕਾ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਗਈ ਹੈ ਕਿ ਲੋਕ ਸਮਾਜਿਕ ਦੂਰੀ ਅਤੇ ਮਾਸਕ ਦੀ ਵਰਤੋਂ ਕਰਨ।

ਇਹ ਵੀ ਪੜੋ: corona tracker: 24 ਘੰਟਿਆਂ 'ਚ 94,052 ਨਵੇਂ ਮਾਮਲੇ, 6,148 ਮੌਤਾਂ

ABOUT THE AUTHOR

...view details