ਪੰਜਾਬ

punjab

ਅੰਮ੍ਰਿਤਸਰ ’ਚ ਸੋਮਵਾਰ ਨੂੰ ਕੋਰੋਨਾ ਕਾਰਨ 11 ਮੌਤਾਂ, 415 ਨਵੇਂ ਹੋਰ ਮਰੀਜਾਂ ਦੀ ਪੁਸ਼ਟੀ

By

Published : Apr 26, 2021, 9:25 PM IST

ਗੁਰੂ ਕੀ ਨਗਰੀ ਅੰਮ੍ਰਿਤਸਰ ‘ਚ ਅੱਜ ਕੋਰੋਨਾ ਦੈਂਤ ਨੇ ਜਿਥੇ ਅੱਜ ਹੋਰ 11 ਮਨੁੱਖੀ ਜਾਨਾਂ ਨੂੰ ਨਿਗਲ ਗਿਆ ਹੈ, ਉੱਥੇ ਹੀ 415 ਨਵੇਂ ਮਰੀਜਾਂ ਦੀ ਪੁਸ਼ਟੀ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ
ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ

ਅੰਮ੍ਰਿਤਸਰ:ਗੁਰੂ ਕੀ ਨਗਰੀ ‘ਚ ਕੋਰੋਨਾ ਦੈਂਤ ਨੇ ਜਿਥੇ ਅੱਜ ਹੋਰ 11 ਮਨੁੱਖੀ ਜਾਨਾਂ ਨੂੰ ਨਿਗਲ ਗਿਆ ਹੈ, ਉਥੇ ਹੀ 415 ਨਵੇ ਮਰੀਜਾਂ ਦੀ ਪੁਸ਼ਟੀ ਕਰਦਿਆ ਸਿਹਤ ਵਿਭਾਗ ਵਲੋਂ ਜਾਰੀ ਰਿਪੋਰਟ ਵਿੱਚ ਦੱਸਿਆਂ ਗਿਆ ਹੈ ਕਿ ਅੱਜ ਪੁਸ਼ਟੀ ਹੋਏ 415 ਮਰੀਜਾਂ ਵਿੱਚ 288 ਨਵੇਂ ਹਨ। ਸਿਹਤ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 127 ਪਹਿਲਾ ਤੋ ਹੀ ਪੌਜ਼ੀਟਿਵ ਮਰੀਜ਼ਾਂ ਦੇ ਸਪੰਰਕ ਵਿੱਚ ਆਏ ਵਿਆਕਤੀ ਹਨ।

ਜਿਸ ਨਾਲ ਅੱਜ ਜ਼ਿਲ੍ਹੇ ’ਚ ਹੁਣ ਤੱਕ ਕੁਲ ਮਰੀਜਾਂ ਦੀ ਗਿਣਤੀ 30580 ਤੱਕ ਪੁੱਜ ਗਈ ਹੈ, ਜਿੰਨਾ ਵਿੱਚੋ 896 ਦੀ ਮੌਤ ਹੋਣ ਅਤੇ 24596 ਮਰੀਜਾ ਦੇ ਠੀਕ ਹੋਣ ਨਾਲ ਇਥੇ ਕੋਰੋਨਾ ਦੇ ਐਕਟਿਵ ਮਰੀਜ 5088 ਜੇਰੇ ਇਲਾਜ਼ ਹਨ।

ਇਹ ਵੀ ਪੜ੍ਹੋ: ETV ਭਾਰਤ ਦੀ ਖਬਰ ਦਾ ਅਸਰ, ਉਲੰਪੀਅਨ ਵਿਰਕ ਦੀ ਫਸਲ ਕੁਝ ਘੰਟਿਆਂ ’ਚ ਵਿਕੀ

ABOUT THE AUTHOR

...view details