ਪੰਜਾਬ

punjab

ETV Bharat / sports

ਬਾਰਸੀਲੋਨਾ ਨੇ ਚੈਂਪੀਅਨਜ਼ ਲੀਗ 'ਚ ਮੇਸੀ ਨੂੰ ਮੁੜ ਦਿੱਤਾ ਆਰਾਮ - ਫੇਰੇਂਕਵਾਰੋਸ

ਬਾਰਸੀਲੋਨਾ ਗਰੁੱਪ ਜੀ 'ਚ ਪਹਿਲਾ ਮੈਚ ਜਿੱਤ ਅੰਤਮ 16 'ਚ ਪਹੁੰਚ ਚੁੱਕੀ ਹੈ। ਮੇਸੀ ਨੂੰ ਪਿਛਲੇ ਦੌਰ 'ਚ ਡਾਇਨਾਮੋ ਕੀਵ ਵਿਰੁੱਧ ਵੀ ਆਰਾਮ ਦਿੱਤਾ ਗਿਆ ਸੀ।

ਲਿਯੋਨਲ ਮੇਸੀ
ਲਿਯੋਨਲ ਮੇਸੀ

By

Published : Dec 2, 2020, 12:54 PM IST

ਮੈਡਰਿਡ: ਬਾਰਸੀਲੋਨਾ ਨੇ ਫੇਰੇਂਕਵਾਰੋਸ ਨੇ ਵਿਰੁੱਧ ਬੁੱਧਵਾਰ ਨੂੰ ਹੋਣ ਵਾਲੇ ਚੈਂਪੀਅਨਜ਼ ਲੀਗ ਫੁੱਟਬਾਲ ਮੈਚ ਤੋਂ ਪਹਿਲਾਂ ਲਿਯੋਨਲ ਮੇਸੀ ਬਰਸੀਲੋਨਾ ਗਰੁੱਪ ਜੀ ਪਹਿਲੇ 4 ਮੈਚ ਜਿੱਤ ਅੰਤਮ 16 'ਚ ਪਹੁੰਚ ਗਈ ਹੈ।

ਲਿਯੋਨਲ ਮੇਸੀ

ਮੈਸੀ ਨੂੰ ਪਿਛਲੇ ਦੌਰ 'ਚ ਡਾਇਨਾਮੋ ਕੀਵ ਵਿਰੁੱਧ ਵੀ ਆਰਾਮ ਦਿੱਤਾ ਗਿਆ ਸੀ। ਬਰਸੀਲੋਨਾ ਨੂੰ ਯੂਵੇਂਟਸ 'ਤੇ ਤਿੰਨ ਅੰਕਾਂ ਦੀ ਬੜਤ ਹਾਸਲ ਹੈ। ਦੋਵਾਂ ਟੀਮਾਂ ਦਾ ਸਾਹਮਣਾ ਆਖ਼ਰੀ ਦੌਰ 'ਚ ਹੋਵੇਗਾ।

ਅਗਲੇ ਹਫ਼ਤੇ ਚੈਂਪੀਅਨਜ਼ ਲੀਗ 'ਚ ਵਰਸੀਲੋਨਾ ਅਤੇ ਯੂਵੇਂਟਸ ਦਾ ਮੁਕਾਬਲਾ ਹੋਵੇਗਾ। ਜਿਸ 'ਚ ਮੇਸੀ ਅਤੇ ਰੋਨਾਲਡੋ ਆਹਮਣੇ ਸਾਹਮਣੇ ਹੋਣਗੇ।

ਇਸ ਤੋਂ ਪਹਿਲਾਂ ਜਦੋਂ ਚੈਂਪੀਅਨ ਲੀਗ ਦੇ ਫਰਸਟ ਲੀਗ ਦੇ ਮੁਕਾਬਲੇ ਦੇ ਲਈ ਬਰਸੀਲੋਨਾ ਅਤੇ ਯੂਵੇਂਟਸ ਆਹਮਣੇ ਸਾਹਮਣੇ ਹੋਏ ਸਨ ਉਦੋਂ ਤੋਂ ਹੀ ਰੋਨਾਲਡੋ ਦਾ ਕੋਵਿਡ ਟੈਸਟ ਪੌਜ਼ੀਟਿਵ ਆਉਣ ਕਾਰਨ ਉਹ ਮੈਚ ਦਾ ਹਿੱਸਾ ਨਹੀਂ ਬਣ ਸਕੇ ਸਨ।

ਉੱਥੇ ਹੀ ਉਸ ਮੁਕਾਬਲੇ 'ਚ ਬਰਸੀਲੋਨਾ ਨੇ ਯੂਵੇਂਟਸ ਨੂੰ 0-2 ਨਾਲ ਹਰਾ ਆਪਣੀ ਥਾਂ ਪੱਕੀ ਕਰ ਲਈ ਸੀ।

ABOUT THE AUTHOR

...view details