ਪੰਜਾਬ

punjab

ETV Bharat / sports

ISL: ਜਮਸ਼ੇਦਪੁਰ ਐੱਫ਼ਸੀ ਨੇ ਇੰਗਲੈਂਡ ਦੇ ਪੀਟਰ ਹਾਰਟਲੇ ਨਾਲ ਕੀਤਾ ਇਕਰਾਰਨਾਮਾ - ISL 2020

ਸਾਲ 2007 ਵਿੱਚ ਸੀਨੀਅਰ ਟੀਮ ਵਿੱਚ ਖੇਡਣ ਤੋਂ ਬਾਅਦ ਪੀਟਰ ਹਾਟਰਲੇ ਨੇ ਹੁਣ ਤੱਕ 418 ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਦੀ ਟੀਮ ਵਿਰੁੱਧ 122 ਮੈਚਾਂ ਵਿੱਚ ਕੋਈ ਗੋਲ ਨਹੀਂ ਹੋਇਆ, ਜਦਕਿ ਉਨ੍ਹਾਂ ਨੇ 37 ਗੋਲ ਕੀਤੇ ਹਨ।

ISL: ਜਮਸ਼ੇਦਪੁਰ ਐੱਫ਼ਸੀ ਨੇ ਇੰਗਲੈਂਡ ਦੇ ਪੀਟਰ ਹਾਰਟਲੇ ਨਾਲ ਕੀਤਾ ਇਕਰਾਰਨਾਮਾ
ISL: ਜਮਸ਼ੇਦਪੁਰ ਐੱਫ਼ਸੀ ਨੇ ਇੰਗਲੈਂਡ ਦੇ ਪੀਟਰ ਹਾਰਟਲੇ ਨਾਲ ਕੀਤਾ ਇਕਰਾਰਨਾਮਾ

By

Published : Sep 7, 2020, 6:32 AM IST

ਜਮਸ਼ੇਦਪੁਰ: ਜਮਸ਼ੇਦਪੁਰ ਐੱਫ਼ਸੀ ਨੇ ਇੰਡੀਅਨ ਸੁਪਰ ਲੀਕ (ਆਈਐੱਸਐੱਲ) ਫੁੱਟਬਾਲ ਟੂਰਨਾਮੈਂਟ ਦੇ ਆਗ਼ਾਮੀ ਸੈਸ਼ਨ ਦੇ ਲਈ ਇੰਗਲੈਂਡ ਦੇ ਪੀਟਰ ਹਾਰਟਲੇ ਨਾਲ ਇਕਰਾਰ ਦਾ ਐਲਾਨ ਕੀਤਾ ਹੈ।

ਹਾਰਟਲੇ ਨੇ ਸਕਾਟਿਸ਼ ਪ੍ਰੀਮਿਅਰ ਲੀਗ ਵਿੱਚ ਮਦਰਵੈਲ ਐੱਫ਼ਸੀ ਵੱਲੋਂ ਪਿਛਲੇ ਸੈਸ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਹਾਰਟਲੇ ਦੀ ਅਗਵਾਈ ਵਿੱਚ ਮਦਰਵੈਲ ਐੱਫ਼ਸੀ ਦੀ ਟੀਮ ਲੀਗ ਵਿੱਚ ਤੀਸਰੇ ਸਥਾਨ ਉੱਤੇ ਰਹੀ ਅਤੇ ਯੂਏਫਾ ਯੂਰੋਪ ਲੀਗ 2020-21 ਦੇ ਲਈ ਕੁਆਲੀਫ਼ਾਈ ਕਰਨ ਵਿੱਚ ਸਫ਼ਲ ਰਹੀ।

ਸਾਲ 2007 ਵਿੱਚ ਸੀਨੀਅਰ ਟੀਮ ਦੇ ਖੇਡਣ ਤੋਂ ਬਾਅਦ ਹਾਰਟਲੇ ਨੇ ਹੁਣ ਤੱਕ 418 ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਦੀ ਟੀਮ ਵਿਰੁੱਧ 122 ਮੈਚਾਂ ਵਿੱਚ ਕੋਈ ਗੋਲ ਨਹੀਂ ਹੋਇਆ, ਜਦਕਿ ਉਨ੍ਹਾਂ ਨੇ 37 ਕੋਲ ਕੀਤੇ ਹਨ।

ਜਮਸ਼ੇਦਪੁਰ ਐੱਫ਼ਸੀ ਨਾਲ ਜੁੜਣ ਤੋਂ ਖ਼ੁਸ ਹਾਰਟਲੇ ਨੇ ਕਿਹਾ ਕਿ ਜਿੱਤ ਦੀ ਜ਼ਰੂਰਤ ਰੱਖਣ ਵਾਲੇ ਕਲੱਬ, ਜਮਸ਼ੇਦਪੁਰ ਐੱਫ਼ਸੀ ਨਾਲ ਇਕਰਾਰ ਦਾ ਮੌਕਾ ਮਿਲਣ ਉੱਤੇ ਮੈਂ ਕਾਫ਼ੀ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।

ABOUT THE AUTHOR

...view details