ਪੰਜਾਬ

punjab

ETV Bharat / sitara

ਜਨਮਦਿਨ ਮੁਬਾਰਕ ਸ਼ਿਲਪਾ ਸ਼ਿੰਦੇ - ਅਦਾਕਾਰਾ ਸ਼ਿਲਪਾ ਸ਼ਿੰਦੇ

ਅਦਾਕਾਰਾ ਸ਼ਿਲਪਾ ਸ਼ਿੰਦੇ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। ਦੱਸ ਦਈਏ ਕਿ ਅਦਾਕਾਰਾ ਸ਼ਿਲਪਾ ਸ਼ਿੰਦੇ ਦਾ ਜਨਮ 28 ਅਗਸਤ 1977 ਨੂੰ ਮਹਾਰਾਸ਼ਟਰੀਅਨ ਪਰਿਵਾਰ ਵਿੱਚ ਹੋਇਆ ਸੀ।

ਜਨਮਦਿਨ ਮੁਬਾਰਕ ਸ਼ਿਲਪਾ ਸ਼ਿੰਦੇ
ਜਨਮਦਿਨ ਮੁਬਾਰਕ ਸ਼ਿਲਪਾ ਸ਼ਿੰਦੇ

By

Published : Aug 28, 2021, 8:41 AM IST

ਚੰਡੀਗੜ੍ਹ:ਅਦਾਕਾਰਾ ਸ਼ਿਲਪਾ ਸ਼ਿੰਦੇ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। ਇਸ ਮੌਕੇ ਉਹਨਾਂ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ ਤੇ ਈਟੀਵੀ ਭਾਰਤ ਵੱਲੋਂ ਵੀ ਸ਼ਿਪਲਾ ਸ਼ਿੰਦੇ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ।

ਇਹ ਵੀ ਪੜੋ: ਫਿਲਮ ਦੇ ਸੈਟ 'ਤੇ ਜ਼ਖ਼ਮੀ ਹੋਈ ਪ੍ਰਿੰਯਕਾ ਚੋਪੜਾ, ਤਸਵੀਰਾਂ ਵਾਇਰਲ

ਦੱਸ ਦਈਏ ਕਿ ਅਦਾਕਾਰਾ ਸ਼ਿਲਪਾ ਸ਼ਿੰਦੇ ਦਾ ਜਨਮ 28 ਅਗਸਤ 1977 ਨੂੰ ਮਹਾਰਾਸ਼ਟਰੀਅਨ ਪਰਿਵਾਰ ਵਿੱਚ ਹੋਇਆ ਸੀ। ਸ਼ਿਲਪਾ ਸ਼ਿੰਦੇ ਟੀਵੀ ਅਦਾਕਾਰਾ ਹੈ ਜਿਸ ਨੇ ਬਹੁਤ ਸਾਰੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਜਨਮਦਿਨ ਮੁਬਾਰਕ ਸ਼ਿਲਪਾ ਸ਼ਿੰਦੇ

ਅਦਾਕਾਰਾ ਸ਼ਿਲਪਾ ਸ਼ਿੰਦੇ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1999 ਵਿੱਚ ਕੀਤੀ ਸੀ ਇਸ ਦੌਰਾਨ ਉਹਨਾਂ ਨੇ ਭਾਬੀ ਵਿੱਚ ਨਕਾਰਾਤਮਕ ਭੂਮਿਕਾ ਨਿਭਾਈ ਸੀ।

ਜਨਮਦਿਨ ਮੁਬਾਰਕ ਸ਼ਿਲਪਾ ਸ਼ਿੰਦੇ

ਇੱਕ ਅਜਿਹਾ ਸਮਾਂ ਆਇਆ ਸੀ ਕਿ ਅਦਾਕਾਰਾ ਸ਼ਿਲਪਾ ਸ਼ਿੰਦੇ ਡਿਪਰੈਸ਼ਨ ’ਚ ਵੀ ਚਲੀ ਗਈ ਸੀ ਜਦੋਂ ਉਹਨਾਂ ਦੇ ਪਿਤਾ ਦੀ 2013 ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹਨਾਂ ਨੇ ਆਪਣੀ ਜ਼ਿੰਦਗੀ ਮੁੜ ਸ਼ੁਰੂਆਤ ਕੀਤੀ।

ਇਹ ਵੀ ਪੜੋ: ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਵਿਰੁੱਧ ਕੀਤੀ ਸ਼ਿਕਾਇਤ ਦਰਜ

ABOUT THE AUTHOR

...view details