ਕਾਲੇਜ ਦੇ ਦਿਨਾਂ ਦੀ ਯਾਦ ਤਾਜ਼ਾ ਕਰਵਾਏਗੀ ਫ਼ਿਲਮ ‘ਜੁਗਨੀ ਯਾਰਾਂ ਦੀ’ - new movie
ਪੰਜਾਬੀ ਫ਼ਿਲਮ ‘ਜੁਗਨੀ ਯਾਰਾਂ ਦੀ’ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਫ਼ਿਲਮ 'ਚ ਨਵੇਂ ਚਹਿਰੇ ਵੇਖਣ ਨੂੰ ਮਿਲਣਗੇ। ਇਸ ਟਰੇਲਰ ਦੇ ਵਿੱਚ ਕਾਮੇਡੀ, ਪਿਆਰ ਅਤੇ ਐਕਸ਼ਨ ਵਿਖਾਇਆ ਗਿਆ ਹੈ।
ਫ਼ੋਟੋ
ਚੰਡੀਗੜ੍ਹ: ਪੰਜਾਬੀ ਫ਼ਿਲਮ ‘ਜੁਗਨੀ ਯਾਰਾਂ ਦੀ’ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਟਰੇਲਰ 'ਚ ਕਾਲੇਜ ਦੇ ਦਿਨਾਂ ਨੂੰ ਵਿਖਾਇਆ ਗਿਆ ਹੈ। ਇਸ ਫ਼ਿਲਮ 'ਚ ਪ੍ਰੀਤ ਬਾਠ, ਦੀਪ ਜੋਸ਼ੀ ,ਮਹਿਮਾ ਹੋਰਾ, ਸਿੱਧੀ ਆਹੂਜਾ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।