ਮਾਨ ਨੂੰ ਆਈ ਘੋੜੇ ਵਾਲੀ ਗੱਡੀ ਦੀ ਯਾਦ
ਪਾਕਿਸਤਾਨੀ ਪੰਜਾਬ ਵਿੱਚ ਚਲਾਈ ਜਾਣ ਵਾਲੀ ਗੱਡੀ ਦੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਹਿੰਦੇ ਪੰਜਾਬ ਦੀ ਯਾਦ ਤਾਜ਼ਾ ਕੀਤੀ ਹੈ।
ਫ਼ੋਟੋ
ਚੰਡੀਗੜ੍ਹ: ਹਰਭਜਨ ਮਾਨ ਨੇ ਫੇਸਬੁੱਕ 'ਤੇ ਵੀਡੀਓ ਪਾਈ ਜਿਸ ਵਿੱਚ ਸੇਠ ਗੰਗਾਰਾਮ ਵਲੋਂ ਚਲਈ ਗਈ ਘੋੜੇ ਵਾਲੀ ਗੱਡੀ ਦੀ ਯਾਦ ਨੂੰ ਸਾਂਝਾ ਕੀਤਾ ਹੈ। ਇਸ ਘੋੜਾ ਰੇਲ ਦੀ ਸ਼ੁਰੂਆਤ 1898 'ਚ ਕੀਤੀ ਗਈ ਸੀ। ਲਹਿੰਦੇ ਪੰਜਾਬ ਦੇ ਫ਼ੈਸਲਾਬਾਦ ਜ਼ਿਲ੍ਹੇ ਦੇ ਪਿੰਡ ਗੰਗਾਪੁਰ ਤੋਂ ਬੁਚਿਆਣਾ ਮੰਡੀ ਰੇਲਵੇ ਸਟੇਸ਼ਨ ਤੱਕ ਜਾਂਦੀ ਸੀ।