ਪੰਜਾਬ

punjab

ਸਵਰਗਵਾਸੀ ਰਿਸ਼ੀ ਕੂਪਰ ਨੂੰ ਨੀਤੂ ਤੇ ਰਣਬੀਰ ਕਪੂਰ ਨੇ ਦਿੱਤੀ ਸ਼ਰਧਾਜ਼ਲੀ

ਉਘੇ ਫਿਲਮੀ ਅਦਾਕਾਰ ਰਿਸ਼ੀ ਕਪੂਰ ਦੇ ਦੇਹਾਂਤ ਤੋਂ ਕੁਝ ਦਿਨਾਂ ਬਾਅਦ ਹੀ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਤੇ ਰਣਬੀਰ ਕਪੂਰ ਨੇ ਆਪਣੇ ਘਰ 'ਚ ਰਿਸ਼ੀ ਕਪੂਰ ਲਈ ਸ਼ਾਤੀ ਪਾਠ ਕਰਵਾਇਆ।

By

Published : May 3, 2020, 8:06 PM IST

Published : May 3, 2020, 8:06 PM IST

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਦੇ ਦੇਹਾਂਤ ਤੋਂ ਕੁਝ ਦਿਨਾਂ ਬਾਅਦ ਹੀ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਤੇ ਪੁੱਤਰ ਰਣਬੀਰ ਕਪੂਰ ਨੇ ਆਪਣੇ ਘਰ 'ਚ ਰਿਸ਼ੀ ਕਪੂਰ ਲਈ ਸ਼ਾਤੀ ਪਾਠ ਕਰਵਾਇਆ।

ਨੀਤੂ ਕਪੂਰ ਤੇ ਰਣਬੀਰ ਕਪੂਰ ਨੇ ਸਵਰਗਵਾਸੀ ਰਿਸ਼ੀ ਕੂਪਰ ਦੇ ਸ਼ਾਂਤੀ ਪਾਠ ਦੌਰਾਨ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ 'ਚ ਰਿਸ਼ੀ ਕਪੂਰ ਦੀ ਫੋਟੋ ਫੁੱਲਾਂ ਨਾਲ ਸਜੀ ਹੋਈ ਹੈ ਤੇ ਨੀਤੂ ਕਪੂਰ ਤੇ ਰਣਬੀਰ ਕਪੂਰ ਦੇ ਮੱਥੇ 'ਤੇ ਤਿਲਕ ਲਗਾਇਆ ਹੋਇਆ ਹੈ।

ਇਹ ਵੀ ਪੜ੍ਹੋ:ਰਿਸ਼ੀ ਕਪੂਰ ਆਖ਼ਰੀ ਵਾਰ ਇਸ ਫ਼ਿਲਮ 'ਚ ਆਉਣਗੇ ਨਜ਼ਰ, ਫ਼ਰਹਾਨ ਕਰਨਗੇ ਰਿਲੀਜ਼

ਇਸ ਫ਼ੋਟੋ 'ਚ ਨੀਤੂ ਨੇ ਸਫ਼ੇਦ ਰੰਗ ਦਾ ਸੂਟ ਪਾਇਆ ਹੋਇਆ ਹੈ ਤੇ ਰਣਬੀਰ ਕਪੂਰ ਨੇ ਸਿਰ 'ਤੇ ਪਗੜੀ ਬੰਨ੍ਹੀ ਹੋਈ ਹੈ।

ABOUT THE AUTHOR

...view details