ਕਰਨ ਜੌਹਰ ਦੇ ਸਕੂਲ 'ਚ ਨਵੇਂ ਵਿਦਿਆਰਥੀਆਂ ਦੀ ਹੋਈ ਐਂਟਰੀ - tara sutaria
'ਸਟੂਡੇਂਟ ਆਫ਼ ਦ ਈਅਰ 2' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਪੁਨੀਤ ਮਲਹੋਤਰਾ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਰਾਹੀਂ ਅਨਨਿਆ ਅਤੇ ਤਾਰਾ ਬਾਲੀਵੁੱਡ 'ਚ ਡੈਬਯੂ ਕਰ ਰਹੀਆਂ ਹਨ।
karan johar, annaya pandey, tara sutaria, tiger
ਮੁੰਬਈ: ਬਾਲੀਵੁੱਡ ਇੰਡਸਟਰੀ 'ਚ ਕਰਨ ਜੌਹਰ ਨੇ ਸੱਤ ਸਾਲ ਪਹਿਲਾਂ ਤਿੰਨ ਨਵੇਂ ਸਟੂਡੈਂਟਸ ਲਾਂਚ ਕੀਤੇ ਸਨ। ਜਿੰਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿੱਲਾਂ 'ਚ ਥਾਂ ਬਣਾਈ ਆਲਿਆ ਭੱਟ, ਵਰੁਣ ਧਵਨ ਅਤੇ ਸਿਧਾਰਥ ਮਲਹੋਤਰਾ ਤੋਂ ਬਾਅਦ ਇਸ ਵਾਰ ਅਨਨਿਆ ਪਾਂਡੇ, ਤਾਰਾ ਸੁਤਾਰਿਆ ਇਸ ਫ਼ਿਲਮ ਰਾਹੀਂ ਬੀ-ਟਾਊਣ ਦਾ ਹਿੱਸਾ ਬਣਨ ਜਾ ਰਹੀਆਂ ਹਨ।