ਮੁੰਬਈ: ਬਾਲੀਵੁੱਡ ਅਦਾਕਾਰਾ ਨੇਹਾ ਧੁਪੀਆ ਅਤੇ ਅਦਾਕਾਰ ਅੰਗਦ ਬੇਦੀ ਦੀ ਬੇਟੀ ਮੇਹਰ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਉਹ ਆਪਣੇ ਪਾਪਾ ਅੰਗਦ ਦੀ ਗੋਦੀ 'ਚ ਵਿਖਾਈ ਦੇ ਰਹੀ ਹੈ। ਇਹ ਫੋਟੋ ਨੇਹਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ।
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਨੇਹਾ ਨੇ ਲਿਖਿਆ , "ਉਸ ਦੀ ਮਨਪਸੰਦ ਥਾਂ ,ਪਾਪਾ ਦੇ ਮੋਢੇ।"
ਨੇਹਾ ਨੇ ਸਾਂਝੀ ਕੀਤੀ ਆਪਣੀ ਧੀ ਦੀ ਤਸਵੀਰ - pic
ਇੰਸਟਾਗ੍ਰਾਮ 'ਤੇ ਨੇਹਾ ਧੁਪੀਆ ਨੇ ਆਪਣੀ ਬੇਟੀ ਮੇਹਰ ਦੀ ਤਸਵੀਰ ਪੋਸਟ ਕੀਤੀ ਹੈ।
Neha Shares The daughter pic