ਪੰਜਾਬ

punjab

ETV Bharat / science-and-technology

Samsung ਨੇ ਲੇਟੈਸਟ ਇੰਟੇਲ ਚਿੱਪ ਦੇ ਨਾਲ 5G ਲੈਪਟਾਪ ਕੀਤਾ ਲਾਂਚ - ਲੈਪਟਾਪ

ਸੈਮਸੰਗ ਨੇ ਆਪਣਾ ਪਹਿਲਾ 5G ਸਪੋਰਟ ਲੈਪਟਾਪ ਲਾਂਚ ਕੀਤਾ ਹੈ। ਇਹ ਲੈਪਟਾਪ ਇੰਟੇਲ ਦੀ 11ਵੀਂ ਜਨਰੇਸ਼ਨ ਕੋਰ ਪ੍ਰੋਸੈਸਰ ਦਾ ਹੈ।

ਤਸਵੀਰ
ਤਸਵੀਰ

By

Published : Sep 4, 2020, 3:50 PM IST

Updated : Feb 16, 2021, 7:31 PM IST

ਨਵੀਂ ਦਿੱਲੀ: 2-ਇਨ-1 ਗਲੈਕਸੀ ਬੁੱਕ ਫ਼ਲੈਕਸ 5G ਇੰਟੇਲ ਆਈਰਿਸ ਐਕਸ ਗ੍ਰਾਫਿਕਸ ਦੇ ਨਾਲ 5ਵੀਂ ਜਨਰੇਸ਼ਨ ਦੇ ਇੰਟੇਲ ਕੋਰ ਮੋਬਾਈਲ ਪੀਸੀ ਚਿੱਪ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਵਿਲੱਖਣ ਲੈਪਟਾਪ ਤਜ਼ਰਬੇ ਲਈ ਵਾਈ-ਫ਼ਾਈ 6 ਅਤੇ 5G ਕਨੈਕਟੀਵਿਟੀ ਵੀ ਹੈ।

Samsung ਨੇ ਲੇਟੈਸਟ ਇੰਟੇਲ ਚਿੱਪ ਦੇ ਨਾਲ 5G ਲੈਪਟਾਪ ਕੀਤਾ ਲਾਂਚ

ਸੈਮਸੰਗ ਇਲੈਕਟ੍ਰਾਨਿਕਸ ਵਿੱਚ ਨਵੇਂ ਕੰਪਿਊਟਿੰਗ ਬਿਜ਼ ਸਮੂਹ ਦੇ ਮੁਖੀ ਮਿੰਚੋਲ ਲੀ ਨੇ ਦੱਸਿਆ ਕਿ ਇੰਟੇਲ ਅਤੇ ਗਲੈਕਸੀ ਬੁੱਕ ਫ਼ਲੈਕਸ 5G ਉਪਭੋਗਤਾਵਾਂ ਨੂੰ ਅਗਲੀ ਜਨਰੇਸ਼ਨ ਦੇ ਸੰਪਰਕ ਨਾਲ ਵਧੀਆ ਪ੍ਰਦਰਸ਼ਨ, ਅਸਾਨੀ ਉਤਪਾਦਕਤਾ ਅਤੇ ਪ੍ਰੀਮੀਅਮ ਮਨੋਰੰਜਨ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦਾ ਹੈ।

Last Updated : Feb 16, 2021, 7:31 PM IST

ABOUT THE AUTHOR

...view details