ਸੰਗਰੂਰ: ਕਲਯੁੱਗ ਦੇ ਇਸ ਜ਼ਮਾਨੇ 'ਚ ਫਿਰ ਤੋਂ ਭੈਣ-ਭਰਾ ਦਾ ਰਿਸ਼ਤਾ ਤਾਰ-ਤਾਰ ਹੋਇਆ ਹੈ। ਇੱਕ ਨੌਜਵਾਨ ਕੁੜੀ ਨਾਲ ਉਸ ਦੇ ਮਾਸੀ ਦੇ ਮੁੰਡੇ ਨੇ ਬਲਾਤਕਾਰ ਕੀਤਾ।
ਦਰਅਸਲ ਇਹ ਘਟਨਾ ਉਦੋਂ ਵਾਪਰੀ ਜਦ ਪੀੜ੍ਹਤਾ ਆਪਣਾ ਰਿਜ਼ਲਟ ਦੇਖਣ ਭਵਾਨੀਗੜ ਗਈ ਸੀ। ਉਸ ਦੇ ਮਾਸੀ ਦੇ ਮੁੰਡੇ ਨੂੰ ਪਤਾ ਲੱਗਣ 'ਤੇ ਉਹ ਵੀ ਮਗਰ ਹੀ ਪੁਹੰਚ ਗਿਆ। ਮੁਲਜ਼ਮ ਨੇ ਪੀੜਤਾ ਨੂੰ ਪਹਿਲਾਂ ਕਾਰ ਵਿੱਚ ਬਿਠਾ ਕੇ ਆਪਣੇ ਸਾਥੀਆਂ ਨਾਲ ਅੰਬਾਲਾ ਲੈ ਗਿਆ ਤੇ ਫਿਰ ਉਸ ਨੂੰ ਦਿੱਲੀ ਤੋਂ ਆਧਰਾਂ ਪ੍ਰਦੇਸ਼ ਲਿਜਾਇਆ ਗਿਆ। ਮੁਲਜ਼ਮ ਨੇ ਉੱਥੇਂ ਪੀੜ੍ਹਤਾ ਨੂੰ ਬੰਦੀ ਬਣਾਈ ਰੱਖਿਆ ਤੇ ਉਸ ਨਾਲ ਬਲਤਕਾਰ ਕੀਤਾ।
ਹਵਸ ਨੇ ਖ਼ਤਮ ਕੀਤਾ ਭੈਣ ਭਰਾ ਦਾ ਰਿਸ਼ਤਾ
ਸੰਗਰੂਰ 'ਚ ਮਾਸੀ ਦੇ ਮੁੰਡੇ ਨੇ ਆਪਣੀ ਮਸੇਰ ਨਾਲ ਬਲਾਤਕਾਰ ਕੀਤਾ। ਪੀੜ੍ਹਤਾ ਦਾ ਦੋਸ਼ ਹੈ ਕਿ ਉਸ ਦੇ ਮਾਸੀ ਦੇ ਮੁੰਡੇ ਨੇ ਆਪਣੇ ਹੋਰਾਂ ਦੋਸਤਾਂ ਨਾਲ ਰਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ।
ਫ਼ੋਟੋ
ਪੀੜਤ ਨਾਲ ਜਬਰ ਜਨਾਹ ਕਰਨ ਤੋਂ ਬਆਦ ਉਸ ਨੂੰ ਮੁੜ ਪੰਜਾਬ ਵਾਪਸ ਲਿਆਂਦਾ ਗਿਆ ਜਿਸ ਤੋਂ ਬਆਦ ਪੀੜਤ ਨੇ ਆਪਣੇ ਉੱਤੋ ਹੋਏ ਇਸ ਜ਼ੁਰਮ ਨੂੰ ਪੁਲਿਸ ਅੱਗੇ ਬਿਆਨ ਕੀਤਾ ਤੇ ਇਨਸਾਫ਼ ਦੀ ਮੰਗ ਕੀਤੀ।