ਪੰਜਾਬ

punjab

ETV Bharat / international

ਕੋਲੰਬੀਆ 'ਚ ਜਹਾਜ਼ ਹਾਦਸੇ ਦਾ ਸ਼ਿਕਾਰ, 12 ਦੀ ਮੌਤ - 12 died in plane crash

ਕੋਲੰਬੀਆ 'ਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼। ਮੇਅਰ ਅਤੇ ਉਸ ਦੇ ਪਰਿਵਾਰ ਸਣੇ ਇਸ ਹਾਦਸੇ 'ਚ 12 ਲੋਕਾਂ ਦੀ ਹੋਈ ਮੌਤ।

ਕੋਲੰਬੀਆ 'ਚ ਜਹਾਜ਼ ਹਾਦਸੇ ਦਾ ਸ਼ਿਕਾਰ

By

Published : Mar 10, 2019, 2:12 PM IST

ਨਵੀਂ ਦਿੱਲੀ: ਕੋਲੰਬੀਆ 'ਚ ਸ਼ਨਿਚਰਵਾਰ ਨੂੰ ਇੱਕ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਨਾਗਰਿਕ ਸੁਰੱਖਿਆ ਐਮਰਜੈਂਸੀ ਸੇਵਾ ਨੇ ਟਵੀਟ ਕਰਕੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਹੈ।

ਜਾਣਕਾਰੀ ਮੁਤਾਬਕ 'ਦ ਡਗਲਸ ਡੀਸੀ 3' ਜਹਾਜ਼ ਦੇਸ਼ ਦੇ ਮੱਧ ਪੂਰਵ 'ਚ ਹਾਦਸੇ ਦਾ ਸ਼ਿਕਾਰ ਹੋਇਆ। ਇਸ ਹਾਦਸੇ 'ਚ ਇੱਕ ਮੇਅਰ ਅਤੇ ਉਸ ਦੇ ਪਰਿਵਾਰ ਸਣੇ 12 ਲੋਕਾਂ ਦੀ ਮੌਤ ਹੋ ਗਈ ਹੈ। ਇੰਜਣ ਖ਼ਰਾਬ ਹੋਣ ਕਾਰਨ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ।

ABOUT THE AUTHOR

...view details