ਪੰਜਾਬ

punjab

ਕਿਸਾਨਾਂ ਦਾ ਅੰਦੋਲਨ ਤੋਂ ਪਰਤਣਾ ਸਿਰਫ਼ ਇੱਕ ਅਫਵਾਹ: ਕਿਸਾਨ ਆਗੂ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਯੂਥ ਪ੍ਰਧਾਨ ਅਮਰਜੋਤ ਸਿੰਘ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਦਿੱਲੀ ਤੋਂ ਨਿਰਾਸ਼ ਹੋ ਕੇ ਵਾਪਸ ਨਹੀਂ ਆਏ ਹਨ | ਉਨ੍ਹਾਂ ਨੇ ਕਿਹਾ ਕਿ ਉਹ ਵਾਰੀ ਵਾਰੀ ਅੰਦੋਲਨ ਵਿੱਚ ਆਉਣਾ ਜਾਉਣਾ ਕਰ ਰਹੇ ਹਨ। ਜਿਸ ਨੂੰ ਦੇਖ ਕੇ ਲੋਕਾਂ ਵਿੱਚ ਇਹ ਪਾਇਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਤੋਂ ਵਾਪਸ ਪਰਤ ਰਹੇ ਹਨ |

By

Published : Feb 7, 2021, 12:07 PM IST

Published : Feb 7, 2021, 12:07 PM IST

ETV Bharat / city

ਕਿਸਾਨਾਂ ਦਾ ਅੰਦੋਲਨ ਤੋਂ ਪਰਤਣਾ ਸਿਰਫ਼ ਇੱਕ ਅਫਵਾਹ: ਕਿਸਾਨ ਆਗੂ

ਕਿਸਾਨਾਂ ਦਾ ਅੰਦੋਲਨ ਤੋਂ ਵਾਪਸ ਪਰਤਣਾ ਸਿਰਫ ਇੱਕ ਅਫਵਾਹ: ਕਿਸਾਨ ਆਗੂ
ਕਿਸਾਨਾਂ ਦਾ ਅੰਦੋਲਨ ਤੋਂ ਵਾਪਸ ਪਰਤਣਾ ਸਿਰਫ ਇੱਕ ਅਫਵਾਹ: ਕਿਸਾਨ ਆਗੂ

ਜਲੰਧਰ: ਦਿੱਲੀ ਵਿੱਚ 26 ਜਨਵਰੀ ਦੀ ਟਰੈਕਟਰ ਰੈਲੀ ਤੋਂ ਬਾਅਦ ਜੋ ਓਥੇ ਮਾਹੌਲ ਬਣਿਆ, ਉਸ ਨੂੰ ਲੈ ਕੇ ਇਹ ਅਫ਼ਵਾਵਾਂ ਫੈਲਣ ਲੱਗ ਗਈਆਂ ਕਿ ਕਿਸਾਨ ਦਿੱਲੀ ਤੋਂ ਵਾਪਸ ਆ ਰਹੇ ਹਨ | ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਯੂਥ ਪ੍ਰਧਾਨ ਅਮਰਜੋਤ ਸਿੰਘ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਦਿੱਲੀ ਤੋਂ ਨਿਰਾਸ਼ ਹੋ ਕੇ ਵਾਪਸ ਨਹੀਂ ਆਏ ਹਨ|

ਉਨ੍ਹਾਂ ਨੇ ਕਿਹਾ ਕਿ ਉਹ ਵਾਰੀ ਵਾਰੀ ਅੰਦੋਲਨ ਵਿੱਚ ਆਉਣਾ ਜਾਉਣਾ ਕਰ ਰਹੇ ਹਨ। ਜਿਸ ਨੂੰ ਦੇਖ ਕੇ ਲੋਕਾਂ ਵਿੱਚ ਇਹ ਪਾਇਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਤੋਂ ਪਰਤ ਰਹੇ ਹਨ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਜਿਵੇਂ ਲਗਾਤਾਰ ਚੱਲ ਰਿਹਾ ਸੀ ਉਸੇ ਤਰ੍ਹਾਂ ਹੀ ਚੱਲਦਾ ਰਹੇਗਾ ਤੇ ਮੋਦੀ ਸਰਕਾਰ ਨੂੰ ਇਹ ਕਾਲੇ ਕਨੂੰਨ ਰੱਦ ਕਰਨੇ ਪੈਣਗੇ |

ABOUT THE AUTHOR

...view details