ਕੱਲ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਨਗੇ ਨਵਜੋਤ ਸਿੱਧੂ
ਕੈਪਟਨ ਨੇ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ ਨੂੰ ਨਹੀਂ ਦਿੱਤੀ ਇਜਾਜ਼ਤ - ਅਸ਼ਵਨੀ ਸੇਖੜੀ
17:17 June 28
ਸਿੱਧੂ ਕੱਲ੍ਹ ਮੁੜ ਦਿੱਲੀ ਦੌਰੇ 'ਤੇ
14:13 June 28
ਕੈਪਟਨ ਨੇ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ ਨੂੰ ਨਹੀਂ ਦਿੱਤੀ ਇਜਾਜ਼ਤ
ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ ਨੂੰ ਨਹੀਂ ਦਿੱਤੀ ਇਜਾਜ਼ਤ
ਭਲਕੇ 1 ਵਜੇ ਪੰਜਾਬ ਭਵਨ ਵਿੱਚ ਹੋਣੀ ਸੀ ਪ੍ਰੈਸ ਕਾਨਫਰੰਸ
ਪ੍ਰੈਸ ਕਾਨਫਰੰਸ ਕਰਕੇ ਹੀ ਰਹਾਂਗੇ ਚਾਹੇ ਕੈਪਟਨ ਕਿੰਨਾ ਵੀ ਜੋਰ ਲਗਾ ਲਵੇ: ਆਪ ਆਗੂ
13:36 June 28
29 ਜੂਨ ਨੂੰ ਪੰਜਾਬ ’ਚ ਵੱਡਾ ਐਲਾਨ ਕਰਨਗੇ ਕੇਜਰੀਵਾਲ
ਦਿੱਲੀ ਦੀ ਤਰਕ ’ਤੇ ਪੰਜਾਬ ’ਚ ਵੀ ਮੁਫ਼ਤ ਬਿਜਲੀ ਦੇਣਗੇ ਕੇਜਰੀਵਾਲ
ਪੰਜਾਬ ’ਚ ਔਰਤਾਂ ਲਈ ਵੱਡਾ ਐਲਾਨ ਕਰ ਸਕਦੇ ਹਨ ਕੇਜਰੀਵਾਲ
12:27 June 28
ਆਪ ਵਰਕਰਾਂ ਨੇ ਰਾਜ ਕੁਮਾਰ ਵੇਰਕਾ ਦੀ ਕੋਠੀ ਦਾ ਕੀਤਾ ਘਿਰਾਓ
ਅੰਮ੍ਰਿਤਸਰ: ਆਪ ਵਰਕਰਾਂ ਨੇ ਰਾਜ ਕੁਮਾਰ ਵੇਰਕਾ ਦੀ ਕੋਠੀ ਦਾ ਕੀਤਾ ਘਿਰਾਓ
11:51 June 28
ਅੰਮ੍ਰਿਤਸਰ: ਕੁੰਵਰ ਵਿਜੇ ਪ੍ਰਤਾਪ ਦੇ ਘਰ ਦਾ ਘਿਰਾਓ ਕਰਨ ਪਹੁੰਚੇ ਅਕਾਲੀ ਵਰਕਰਾਂ ਦੀ ਪੁਲਿਸ ਨਾਲ ਹੋਈ ਧੱਕਾਮੁੱਕੀ
ਅੰਮ੍ਰਿਤਸਰ: ਕੁੰਵਰ ਵਿਜੇ ਪ੍ਰਤਾਪ ਦੇ ਘਰ ਦਾ ਘਿਰਾਓ ਕਰਨ ਪਹੁੰਚੇ ਅਕਾਲੀ ਵਰਕਰਾਂ ਪੁਲਿਸ ਨਾਲ ਧੱਕਾਮੁੱਕੀ ਹੋਏ। ਇਸ ਦੌਰਾਨ ਪੁਲਿਸ ਕਈ ਅਕਾਲੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
07:01 June 28
ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਦੀ ਵਿਗੜੀ ਸਿਹਤ
ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਦੀ ਵਿਗੜੀ ਸਿਹਤ
ਛਾਤੀ 'ਚ ਦਰਦ ਹੋਣ ਉਪਰੰਤ ਹਸਪਤਾਲ ’ਚ ਕਰਵਾਇਆ ਭਰਤੀ
ਅਸ਼ਵਨੀ ਸੇਖੜੀ ਨੇ ਅੱਜ ਸਾਰੇ ਪ੍ਰੋਗਰਾਨ ਕੀਤੇ ਰੱਦ
ਸੇਖੜੀ ਦੇ ਅੱਜ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਬਾਰੇ ਹੋਣਾ ਸੀ ਖੁਲਾਸਾ
ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੇਖੜੀ ਨਾਲ ਕੀਤੀ ਸੀ ਗੱਲਬਾਤ
ਗੱਲਬਾਤ ਕਰਨ ਤੋਂ ਬਾਅਦ ਕੈਪਟਨ ਨੇ ਕਿਹਾ ਸੀ ਕਿ ਅਸ਼ਵਨੀ ਸੇਖੜੀ ਨਹੀਂ ਛੱਡਣਗੇ ਪਾਰਟੀ