ਪੰਜਾਬ

punjab

ETV Bharat / business

ਸਚਿਨ ਬੰਸਲ ਨੇ ਓਲਾ 'ਚ ਕੀਤਾ 650 ਕਰੋੜ ਰੁਪਏ ਦਾ ਨਿਵੇਸ਼

ਫਲਿੱਪਕਾਰਟ ਦੇ ਸਹਿ-ਸੰਸਥਾਪਕ ਸਚਿਨ ਬੰਸਲ ਨੇ ਓਲਾ 'ਚ 650 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਨਾਲ ਓਲਾ ਨੂੰ ਉਬਰ ਨਾਲ ਮੁਕਾਬਲਾ ਕਰਨ 'ਚ ਕਾਫ਼ੀ ਮਦਦ ਮਿਲੇਗੀ।

ਪੁਰਾਣੀ ਤਸਵੀਰ

By

Published : Feb 19, 2019, 11:11 PM IST

ਨਵੀਂ ਦਿੱਲੀ: ਫਲਿੱਪਕਾਰਟ ਦੇ ਸਹਿ-ਸੰਸਥਾਪਕ ਸਚਿਨ ਬੰਸਲ ਨੇ ਕੈਬ ਸਰਵਿਸ ਮੁਹੱਈਆ ਕਰਵਾਉਣ ਵਾਲੀ ਭਾਰਤੀ ਕੰਪਨੀ ਓਲਾ 'ਚ ਲਗਭਗ 650 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਹੁਣ ਤੱਕ ਓਲਾ 'ਚ ਇਹ ਸਭ ਤੋਂ ਵੱਡਾ ਵਿਅਕਤੀਗਤ ਨਿਵੇਸ਼ ਹੈ।

ਇਹ ਨਿਵੇਸ਼ ਓਲਾ ਦੀ ਫੰਡਿੰਗ 'ਚ ਇੱਕ ਬਿਲਿਅਨ ਅਮਰੀਕੀ ਡਾਲਰ ਇਕੱਠਾ ਕਰਨ ਦੀ ਯੋਜਨਾ ਦਾ ਹਿੱਸਾ ਹੈ। ਪਿਛਲੇ ਸਾਲ ਅਕਤੂਬਰ 'ਚ ਬੈਂਗਲੁਰੂ ਸਥਿਤ ਕੰਪਨੀ ਨੇ ਚੀਨ ਦੇ ਟੇਨਸੈਂਟ ਹੋਲਡਿੰਗਸ ਅਤੇ ਸਾਫ਼ਟਬੈਂਕ ਗਰੁੱਪ 'ਚ 1.1 ਬਿਲੀਅਨ ਅਮਰੀਕੀ ਡਾਲਰ ਇਕੱਠੇ ਕਰਨ ਦਾ ਐਲਾਨ ਕੀਤਾ ਸੀ।

ABOUT THE AUTHOR

...view details