ਚੰਡੀਗੜ੍ਹ: ਭਗਤਾਂ ਵਿਚਾਲੇ ਭਗਵਾਨ ਗਣੇਸ਼ ਜੀ ਦੀ ਬੇਹਦ ਪ੍ਰਸਿੱਧੀ ਨੂੰ ਵੇਖਦੇ ਹੋਏ ਉਨ੍ਹਾਂ ਨੇ ਆਪਣੇ ਪਸੰਦੀਦਾ ਭੋਜਨ ਮੋਦਕ ਨੂੰ ਬੇਹਦ ਰਚਨਾਤਮਕ ਬਣਾ ਦਿੱਤਾ ਹੈ।
Make Deep Fry Modak on Ganesh Chaturthi ਮੋਦਕ ਤਿਆਰ ਕਰਨ ਦੇ ਲਈ ਰਵਾਇਤੀ ਤਰੀਕੇ ਨੂੰ ਛੱਡ ਇਹ ਅਨੋਖਾ ਤਰੀਕਾ ਅਪਣਾਇਆ ਹੈ। ਇਸ ਦੇ ਨਤੀਜੇ ਵੱਜੋਂ ਮੋਦਕ ਦਾ ਸਵਾਦ ਤੇ ਇਸ ਦੀ ਪੇਸ਼ਕਾਰੀ ਅਨੋਖੀ ਹੋ ਜਾਂਦੀ ਹੈ।
Make Deep Fry Modak on Ganesh Chaturthi ਅਸੀਂ ਤੁਹਾਡੇ ਨਾਲ ਅਜਿਹੀ ਰੈਸਿਪੀ ਸਾਂਝੀ ਕਰ ਰਹੇ ਹਾਂ ਜਿਥੇ ਚੌਲਾਂ ਦੇ ਆਟੇ ਨੂੰ ਮੈਦੇ ਨਾਲ ਬਦਲ ਦਿੱਤਾ ਗਿਆ ਹੈ ਤੇ ਸਟਫਿੰਗ ਕਰਨ ਲਈ ਮਾਵਾ, ਖੋਇਆ ਤੇ, ਲੌਕੀ ਨਾਲ ਪਕਾਈ ਗਈ ਸਟਫਿੰਗ ਵਰਤੀ ਗਈ ਹੈ।
ਇਸ ਦੇ ਨਾਲ ਹੀ ਇਨ੍ਹਾਂ ਮੋਦਕ ਨੂੰ ਪਕਾਉਣ ਲਈ ਸਟੀਮ ਕਰਨ ਦੀ ਬਜਾਏ ਡੀਪ ਫ੍ਰਾਈ ਕੀਤਾ ਜਾਂਦਾ ਹੈ। ਇਸ ਰੈਸਿਪੀ ਨੂੰ ਇੱਕ ਵਾਰ ਜ਼ਰੂਰ ਟ੍ਰਾਈ ਕਰੋ ਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ।
ਇਹ ਵੀ ਪੜ੍ਹੋ:ਜਾਣੋ ਸ਼੍ਰੀ ਕਸਬਾ ਗਣਪਤੀ ਮੰਦਰ ਦਾ ਇਤਿਹਾਸ