ਨਵੀਂ ਦਿੱਲੀ:ਇੰਜੀਨੀਅਰਿੰਗ ਵਿੱਚ ਦਾਖ਼ਲੇ ਲਈ JEE Mains results 2023 ਵਿੱਚ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਅਲਰਟ ਹੈ, ਜੇਈਈ ਮੇਨ 2023 ਸੈਸ਼ਨ 1 ਦਾ ਨਤੀਜਾ ਜਲਦੀ ਹੀ ਜਾਰੀ ਹੋਣ ਦੀ ਉਮੀਦ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ JEE Mains results 2023 ਦੇ ਪਹਿਲੇ ਸੈਸ਼ਨ ਲਈ ਅੰਤਿਮ ਉੱਤਰ ਕੁੰਜੀ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਆਰਜ਼ੀ ਉੱਤਰ ਕੁੰਜੀ ਜਾਰੀ ਕੀਤੀ ਗਈ ਸੀ।
ਇਹ ਵੀ ਪੜੋ:Delhi Mayor Election: ਇੰਤਜ਼ਾਰ ਖ਼ਤਮ ! ਅੱਜ ਹੋਵੇਗੀ ਮੇਅਰ ਦੀ ਚੋਣ, ਕੌਣ ਮਾਰੇਗਾ ਬਾਜ਼ੀ ?