- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਤੋਂ ਸ਼ੁਰੂ ਕਰੇਗੀ 10 ਐਂਬੂਲੈਂਸਾਂ, ਲੋੜ ਪੈਣ ਉੱਤੇ ਤਰੁੰਤ ਮਰੀਜ਼ਾਂ ਨੂੰ ਪਹੁੰਚਾਇਆ ਜਾਵੇਗਾ ਹਸਪਤਾਲ
- ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਸਮਰਪਿਤ ਵਿਦਿਅਕ ਮੁਕਾਬਲਿਆਂ ਦੀ ਸ਼ੁਰੂਆਤ, ਸਿੱਖਿਆ ਵਿਭਾਗ ਤਿਆਰ
- ਪੰਜਾਬ ਦੀ ਉੱਘੀ ਰਾਸ਼ਟਰਵਾਦੀ ਕਵਿਤਰੀ ਪ੍ਰਭਜੋਤ ਕੌਰ ਨੇ ਅੱਜ ਦਿਨ ਦੇ ਲਿਆ ਸੀ ਜਨਮ, ਪਦਮ ਸ੍ਰੀ ਐਵਾਰਡ ਵੀ ਮਿਲ ਚੁੱਕਿਐ
- ਪੰਜਾਬ ਵਿੱਚ ਕੋਰੋਨਾ ਪਹੁੰਚਿਆ 6 ਹਜ਼ਾਰ ਤੋਂ ਪਾਰ, 4, 306 ਮਰੀਜ਼ ਹੋਏ ਠੀਕ, ਜਦਕਿ 162 ਲੋਕਾਂ ਦੀ ਹੋ ਚੁੱਕੀ ਐ ਮੌਤ
- ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਅੱਜ 11.00 ਵਜੇ 'ਵਿਸ਼ਾਲ ਜਨ ਸਭਾ' ਨੂੰ ਵਰਚੁਅਲ ਰਾਹੀਂ ਕਰਨਗੇ ਸੰਬੋਧਨ
- ਪੀਪੀਈ ਕਿੱਟਾਂ ਉਪਲੱਭਧ ਨਾ ਹੋਣ ਕਾਰਨ ਨਰਸ ਦੀ ਮੌਤ ਦੇ ਮਾਮਲੇ ਉੱਤੇ ਹਾਈਕੋਰਟ ਵਿੱਚ ਹੋ ਸਕਦੀ ਹੈ ਸੁਣਵਾਈ
- ਸਿਹਤ ਸਕੱਤਰ ਪ੍ਰੀਤੀ ਸੁਡਾਨ ਦੇਸ਼ ਵਿੱਚ ਕੋਵਿਡ-19 ਨੂੰ ਲੈ ਕੇ ਕਰੇਗੀ ਸਮੀਖਿਆ
- ਜਾਮਿਆ ਹਿੰਸਾ ਮਾਮਲੇ ਦੀ ਜਾਂਚ ਵਾਲੀ ਪਟੀਸ਼ਨ ਉੱਤੇ ਦਿੱਲੀ ਹਾਈਕੋਰਟ ਕਰ ਸਕਦੈ ਸੁਣਵਾਈ
- ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀ ਧੀਰੂਭਾਈ ਅੰਬਾਨੀ ਦਾ ਅੱਜ ਦੇ ਦਿਨ ਹੋਇਆ ਸੀ ਦੇਹਾਂਤ
- ਏਅਰ ਇੰਡੀਆ ਅਮਰੀਕਾ ਦੇ ਲਈ ਉਡਾਣਾਂ ਵਾਸਤੇ ਕਰੇਗੀ ਬੁਕਿੰਗ ਸ਼ੁਰੂ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ