ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Jul 5, 2020, 7:01 AM IST

  1. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਆਉਣ-ਜਾਣ ਲਈ ਜਾਰੀ ਕੀਤੇ ਨਵੇਂ ਨਿਰਦੇਸ਼, ਈ-ਰਜਿਸਟ੍ਰੇਨ ਜ਼ਰੂਰੀ
  2. ਵਿਦਿਆਰਥੀਆਂ ਦਾ 6 ਜੁਲਾਈ ਨੂੰ ਹੋਣ ਵਾਲਾ ੨ ਮਹੀਨਿਆਂ ਵਾਰੀ ਟੈਸਟ ਹੁਣ ਲਿਆ ਜਾਵੇਗਾ 13 ਜੁਲਾਈ ਨੂੰ
  3. ਪੰਜਾਬ ਵਿੱਚ ਅਗਲੇ ਪੰਜ ਦਿਨਾਂ ਤੱਕ ਪੈ ਸਕਦਾ ਖ਼ੁੱਲ੍ਹਾ ਮੀਂਹ
  4. ਐਤਵਾਰ ਨੂੰ ਚਾਲੂ ਹੋ ਸਕਦੈ ਸਭ ਤੋਂ ਵੱਡਾ ਕੋਵਿਡ ਕੇਅਰ ਸੈਂਟਰ, ਤਿਆਰੀਆਂ ਹੋ ਚੁੱਕੀਆਂ ਨੇ ਮੁਕੰਮਲ
  5. ਤੀਸਰਾ ਕਲਿਆਣਕ ਚੰਨ ਗ੍ਰਹਿਣ ਲੱਗੇਗਾ 5 ਜੁਲਾਈ, 2020 ਨੂੰ, ਸਵੇਰੇ 8.37 ਤੋਂ ਸ਼ੁਰੂ ਹੋ ਕੇ 11.22 ਵਜੇ ਤੱਕ ਰਹੇਗਾ ਜਾਰੀ
    ਵੇਖੋ ਵੀਡੀਓ।
  6. ਗੁਜਰਾਤ ਵਾਸੀ ਜੋਇਆ ਖ਼ਾਨ ਨੂੰ ਲਾਇਆ ਸਾਂਝਾ ਸੇਵਾ ਕੇਂਦਰ ਦਾ ਆਪ੍ਰੇਟਰ, ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਆਪ੍ਰੇਟਰ
  7. ਪੁਰੀ ਵਿਖੇ ਬਾਹਰਲੇ ਕਿਸੇ ਜ਼ਿਲ੍ਹੇ ਤੋਂ ਆਉਣ-ਜਾਣ ਉੱਤੇ ਲੱਗੀ ਰੋਕ, ਜ਼ਿਲ੍ਹਾ ਕੁਲੈਕਟਰ ਨੇ ਦਿੱਤੇ ਹੁਕਮ
  8. ਭਾਰਤ ਦੀ ਬੈਡਮਿੰਟਨ ਸਟਾਰ ਪੀ.ਵੀ ਸਿੰਧੂ ਅੱਜ ਹੋਣ ਜਾ ਰਹੀ ਐ 24 ਸਾਲਾਂ ਦੀ
  9. ਫਰੈਂਚ ਓਪਨ ਨੇ ਦੱਸਿਆ ਕਿ ਟੂਰਨਾਮੈਂਟ ਦੀਆਂ ਆਮ ਲੋਕਾਂ ਲਈ ਟਿਕਟਾਂ ਦੀ ਵਿਕਰੀ ਹੋਵੋਗੀ ੧੬ ਜੁਲਾਈ ਤੋਂ
  10. 1 ਅਮਰੀਕੀ ਡਾਲਰ ਭਾਰਤ ਰੁਪਏ ਦੇ ਮੁਕਾਬਲੇ 74.67 ਉੱਤੇ ਪਹੁੰਚ ਕੇ ਰੁੱਕਿਆ

ABOUT THE AUTHOR

...view details