ਪੰਜਾਬ

punjab

ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Sep 6, 2020, 7:01 AM IST

  1. ਅੱਜ ਹੋਵੇਗਾ ਐੱਨਡੀਏ ਦਾ ਪੇਪਰ, ਵਿਦਿਆਰਥੀਆਂ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਚੰਡੀਗੜ੍ਹ ਲਈ ਸਪੈਸ਼ਲ ਟ੍ਰੇਨਾਂ
  2. ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 15 ਹਜ਼ਾਰ ਤੋਂ ਪਾਰ, 1306 ਨੂੰ ਛੁੱਟੀ, 1808 ਮੌਤਾਂ
  3. ਪੰਜਾਬ ਯੂਨੀਵਰਸਿਟੀ ਵਿੱਚ ਆਨਲਾਈਨ ਪ੍ਰੀਖਿਆਵਾਂ 17 ਤੋਂ, ਪ੍ਰੈਕਟੀਕਲ 10 ਤੋਂ 15 ਸਤੰਬਰ ਤੱਕ
  4. ਪੰਜਾਬ ਦੇ ਮਹਾਨ ਲੇਖਕ ਅਤੇ ਇਤਿਹਾਸਕਾਰ ਗਿਆਨੀ ਦਿੱਤ ਸਿੰਘ ਨੇ ਅੱਜ ਦਿਨ ਦੁਨੀਆਂ ਨੂੰ ਕਿਹਾ ਸੀ ਅਲਵਿਦਾ
  5. ਦਿੱਲੀ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
    Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
  6. ਲੋਕ ਕਰ ਸਕਣਗੇ ਹਜ਼ਰਤ ਨਿਜ਼ਾਮੁਦੀਨ ਦਰਗਾਹ ਦੇ ਦਰਸ਼ਨ, ਨਵੇਂ ਨਿਰਦੇਸ਼ਾ ਰਾਹੀਂ ਖੁੱਲ੍ਹੇਗੀ ਦਰਗਾਹ
  7. DU ਵਿੱਚ ਯੂ.ਜੀ. ਪੀ.ਜੀ ਸਮੇਤ ਹੋਰ ਕੋਰਸਾਂ ਵਿੱਚ ਦਾਖ਼ਲਾ ਲੈਣ ਦੇ ਲਈ ਮੁੱਢਲੀ ਪ੍ਰੀਖਿਆ ਅੱਜ ਤੋਂ
  8. ਦੇਸ਼ ਵਿੱਚ 12 ਸਤੰਬਰ ਤੋਂ ਚੱਲਣਗੀਆਂ 80 ਵਿਸ਼ੇਸ਼ ਰੇਲ-ਗੱਡੀਆਂ, 10 ਤੋਂ ਸ਼ੁਰੂ ਹੋਵੇਗਾ ਰਾਖਵਾਂਕਰਨ
  9. ਪੰਜਾਬ ਦੇ ਜਨਮੇ ਭਾਰਤੀ ਨੈਸ਼ਨਲ ਬੈਡਮਿੰਟਨ ਖਿਡਾਰੀ ਪ੍ਰਣਵ ਜੈਰੀ ਚੋਪੜਾ ਅੱਜ ਹੋ ਜਾ ਰਹੇ ਨੇ 27 ਸਾਲਾਂ ਦੇ
  10. ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਡਾਇਰੈਕਟਰ ਰਾਕੇਸ਼ ਰੋਸ਼ਨ ਹੋਏ 70ਵਿਆਂ ਦੇ

ABOUT THE AUTHOR

...view details