ਨਵੀਂ ਦਿੱਲੀ: ਨਿਰਭਯਾ ਸਮੂਹਿਕ ਜ਼ਬਰ ਜਨਾਹ ਅਤੇ ਕਤਲ ਮਾਮਲੇ ਦੇ ਚਾਰ ਦੋਸ਼ੀਆਂ ਵਿੱਚ ਤਿੰਨ ਨੇ ਫਾਂਸੀ ਤੋਂ ਬਚਣ ਲਈ ਕੌਮਾਂਤਰੀ ਅਦਾਲਤ ਦਾ ਦਰਵਾਜਾ ਖੜਕਾਇਆ ਹੈ।
ਨਿਰਭਯਾ ਮਾਮਲਾ: ਦੋਸ਼ੀਆਂ ਨੇ ਫਾਂਸੀ ਤੋਂ ਬਚਣ ਲਈ ਲੱਭੀ ਨਵੀਂ ਖੁੱਡ, ICJ ਨੂੰ ਪਾਈ ਚਿੱਠੀ
ਨਿਰਭਯਾ ਸਮੂਹਿਕ ਜ਼ਬਰ ਜਨਾਹ ਮਾਮਲੇ 'ਚ ਦੋਸ਼ੀ ਅਕਸ਼ੇ, ਪਵਨ ਅਤੇ ਵਿਨੇ ਨੇ ਕੌਮਾਂਤਰੀ ਕੋਰਟ (international court of justice) ਵਿੱਚ ਅਰਜੀ ਲਾਈ ਹੈ। ਇਨ੍ਹਾਂ ਦੋਸ਼ੀਆਂ ਨੇ ਆਈਸੀਜੇ ਨੂੰ ਚਿੱਠੀ ਲਿਖ ਕੇ ਫਾਂਸੀ ਟਾਲਣ ਦੀ ਅਪੀਲ ਕੀਤੀ ਹੈ।
ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ
ਦੋਸ਼ੀ ਅਕਸ਼ੇ, ਪਵਨ ਅਤੇ ਵਿਨੇ ਨੇ ਕੌਮਾਂਤਰੀ ਕੋਰਟ (international court of justice) ਵਿੱਚ ਅਰਜੀ ਲਾਈ ਹੈ। ਇਨ੍ਹਾਂ ਦੋਸ਼ੀਆਂ ਨੇ ਆਈਸੀਜੇ ਨੂੰ ਚਿੱਠੀ ਲਿਖ ਕੇ ਫਾਂਸੀ ਟਾਲਣ ਦੀ ਅਪੀਲ ਕੀਤੀ ਹੈ।
ਇਹ ਜ਼ਿਕਰ ਕਰ ਦਈਏ ਕਿ ਆਈਸੀਜੇ ਵਿੱਚ ਕੇਵਲ ਦੋ ਦੋਸ਼ਾਂ ਦਾ ਮਾਮਲਾ ਹੀ ਸੁਣਿਆ ਜਾਂਦਾ ਹੈ ਅਤੇ ਇਹ ਇੱਕ ਦੇਸ਼ ਦਾ ਵਿਅਕਤੀਗਤ ਮਾਮਲਾ ਹੈ ਇਸ ਲਈ ਘੱਟ ਹੀ ਉਮੀਦ ਹੈ ਕਿ ਆਈਸੀਜੇ ਇਸ ਮਾਮਲੇ ਦੀ ਸੁਣਵਾਈ ਕਰੇਗਾ।