ਜੰਮੂ ਕਸ਼ਮੀਰ: ਜੰਮੂ ਕਸ਼ਮੀਰ ਦੇ ਉਧਮਪੁਰ ਦੇ ਘੋਰੜੀ ਵਿਖੇ ਇੱਕ ਘਰ ਵਿੱਚ ਪੱਥਰ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਉਧਮਪੁਰ: ਪਹਾੜੀ ਤੋਂ ਡਿੱਗੇ ਵਿਸ਼ਾਲ ਪੱਥਰ ਦੀ ਚਪੇਟ ਵਿੱਚ ਆਇਆ ਘਰ, ਚਾਰ ਮੌਤ - four dead one inured after a boulder fellon a house
ਜੰਮੂ ਕਸ਼ਮੀਰ ਦੇ ਉਧਮਪੁਰ ਦੇ ਘੋਰੜੀ ਵਿਖੇ ਇੱਕ ਵੱਡਾ ਹਾਦਸਾ ਵਾਪਰਣ ਦੀ ਖ਼ਬਰ ਸਾਹਮਣੇ ਆਈ ਹੈ। ਪਹਾੜੀ ਤੋਂ ਇੱਕ ਵਿਸ਼ਾਲ ਪੱਥਰ ਦੇ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ।
ਉਧਮਪੁਰ
ਜਦੋਂ ਇਹ ਘਟਨਾ ਉਧਮਪੁਰ ਦੇ ਘੋਰੜੀ ਵਿੱਚ ਵਾਪਰੀ ਤਾਂ ਸਥਾਨਕ ਲੋਕਾਂ ਨੇ ਹਾਦਸੇ ਵਾਲੀ ਥਾਂ ‘ਤੇ ਪਹੁੰਚ ਕੇ ਲੋਕਾਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਹਾਦੇਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਮੌਕੇ 'ਤੇ ਪੁਲਿਸ ਪਹੁੰਚ ਗਈ ਹੈ ਤੇ ਬਚਾਅ ਕਾਰਜ ਜਾਰੀ ਹੈ।
Last Updated : Mar 10, 2020, 11:32 AM IST