ਪੰਜਾਬ

punjab

ਭਾਰਤੀ ਕੋਸਟ ਗਾਰਡ ਨੇ ਸਮੁੰਦਰ 'ਚ ਫਸੇ 15 ਮਛੇਰਿਆਂ ਨੂੰ ਬਚਾਇਆ

By

Published : Jul 13, 2020, 8:09 AM IST

ਭਾਰਤੀ ਕੋਸਟ ਗਾਰਡ ਨੇ ਪੱਛਮੀ ਬੰਗਾਲ ਦੇ 15 ਮਛੇਰਿਆਂ ਨੂੰ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਲਿਆ ਹੈ। ਇਨ੍ਹਾਂ ਮਛੇਰਿਆਂ ਦੀਆਂ ਕਿਸ਼ਤੀਆਂ ਸਮੁੰਦਰ ਵਿੱਚ ਫਸ ਗਈਆਂ ਸਨ।

ਭਾਰਤੀ ਕੋਸਟ ਗਾਰਡ ਨੇ ਸਮੁੰਦਰ 'ਚ ਫਸੇ 15 ਮਛੇਰਿਆਂ ਨੂੰ ਬਚਾਇਆ
ਭਾਰਤੀ ਕੋਸਟ ਗਾਰਡ ਨੇ ਸਮੁੰਦਰ 'ਚ ਫਸੇ 15 ਮਛੇਰਿਆਂ ਨੂੰ ਬਚਾਇਆ

ਕੋਲਕਾਤਾ : ਭਾਰਤੀ ਕੋਸਟ ਗਾਰਡ (ਆਈਸੀਜੀ) ਨੇ ਪੱਛਮੀ ਬੰਗਾਲ ਦੇ 15 ਮਛੇਰੀਆਂ ਨੂੰ ਸੁਰੱਖਿਤ ਬਚਾਇਆ ਹੈ। ਇਨ੍ਹਾਂ ਮਛੇਰੀਆਂ ਦੀ ਕਿਸ਼ਤੀਆਂ ਸੰਮੁਦਰ ਵਿੱਚ ਫਸ ਗਾਈਆਂ ਸਨ। ਇੱਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਰੈਸਕਿਊ ਆਪ੍ਰੇਸ਼ਨ ਦੀ ਵੀਡੀਓ

ਇਸ ਬਾਰੇ ਦੱਸਦੇ ਹੋਏ ਅਧਿਕਾਰੀ ਨੇ ਕਿਹਾ, "ਸੰਮੁਦਰ ਵਿੱਚ ਫਸੀ ਭਾਰਤੀ ਮੱਛੀਆਂ ਫੜਨ ਵਾਲੀ ਕਿਸ਼ਤੀ ਕ੍ਰਿਸ਼ਨਾ ਕਨਿਆ ਤੋਂ ਕਿਸੇ ਨੇ ਸ਼ਨੀਵਾਰ ਦੇਰ ਰਾਤ ਉੱਤਰੀ ਬੰਗਾਲ ਖਾੜੀ ਵਿਖੇ ਤਾਇਨਾਤ ਆਈਸੀਜੀ ਵਿਜੇ ਜਹਾਜ਼ ਨੂੰ ਫੋਨ ਕਰ ਇਸ ਬਾਰੇ ਸੂਚਨਾ ਦਿੱਤੀ ਸੀ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਬਚਾਅ ਅਭਿਆਨ ਸ਼ੁਰੂ ਕੀਤਾ ਗਿਆ।

ਭਾਰਤੀ ਕੋਸਟ ਗਾਰਡ ਨੇ ਸਮੁੰਦਰ 'ਚ ਫਸੇ 15 ਮਛੇਰਿਆਂ ਨੂੰ ਬਚਾਇਆ

ਆਈਸੀਜੀ ਦੇ ਅਧਿਕਾਰੀ ਨੇ ਦੱਸਿਆ ਕਿ ਡੀਆਈਜੀ ਵਿਜੇ ਸਿੰਘ ਦੀ ਅਗਵਾਈ ਹੇਠ ਸਮੇਂ ਸਿਰ ਕਿਸ਼ਤੀ ਦਾ ਪਤਾ ਲਗਾ ਕੇ ਮਛੇਰਿਆਂ ਨੂੰ ਬਚਾਇਆ ਗਿਆ। ਇਸ ਦੌਰਾਨ ਸੰਮੁਦਰ ਵਿੱਚ ਫਸੇ 15 ਮਛੇਰੀਆਂ ਨੂੰ ਸੁਰੱਖਿਤ ਬਚਾ ਲਿਆ ਗਿਆ ਹੈ।

ABOUT THE AUTHOR

...view details